ਦੌ ਹਜਾਰ ਸਾਲ ਪਹਿਲਾਂ, ਰਸੂਲਾਂ ਅਤੇ ਪਹਿਲਾਂ ਚਰਚ ਦੇ ਸੰਤਾਂ ਨੇ ਯਿਸੂ ਤੇ ਪਰਮੇਸ਼ਵਰ ਦੇ ਰੂਪ ਵਿੱਚ
ਵਿਸ਼ਵਾਸ ਕੀਤਾ ਸੀ ਕਿਉਂਕਿ ਯਿਸੂ ਨੇ ਉਨ੍ਹਾਂ ਨੂੰ ਨਵੇਂ ਨੇਮ ਦੁਆਰਾ ਸਦੀਪਕ ਸਵਰਗ ਦਾ ਰਾਜ
ਦੇਣ ਦਾ ਵਾਇਦਾ ਕੀਤਾ ਹੈ। ਉਸੇ ਤਰ੍ਹਾਂ, ਚਰਚ ਆਫ਼ ਗੌਡ ਦੇ ਮੈਂਬਰ ਮਸੀਹ ਆਨ ਸਾਂਗ ਹੌਂਗ
ਅਤੇ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ।
ਪਰਮੇਸ਼ਵਰ ਨੇ ਅਲੱਗ-ਅਲੱਗ ਯੁੱਗਾਂ ਵਿੱਚ ਅਲੱਗ-ਅਲੱਗ ਨਾਮ ਨਾਲ ਕੀਤਾ –
ਪਿਤਾ ਪਰਮੇਸ਼ਵਰ ਯਹੋਵਾਹ, ਪੁੱਤਰ ਪਰਮੇਸ਼ਵਰ ਯਿਸੂ, ਅਤੇ ਪਵਿੱਤਰ ਆਤਮਾ ਪਰਮੇਸਵਰ ਆਨ ਸਾਂਗ ਹੌਂਗ।
ਹਾਲਾਂਕਿ, ਉਹ ਇੱਕ ਹੀ ਪਰਮੇਸ਼ਵਰ ਹਨ ਜਿਨ੍ਹਾਂ ਨੇ ਨਵੇਂ ਨੇਮ ਨੂੰ ਬੰਨ੍ਹਿਆ, ਜੋ ਪਰਮੇਸ਼ਵਰ ਦਾ ਨਿਸ਼ਾਨ ਹੈ।
ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।... ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ। ਯਿਰਮਿਯਾਹ 31:31-33
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ