ਇਸ ਧਰਤੀ ਉੱਤੇ ਪੈਦਾ ਹੋਏ ਸਾਰੇ ਲੋਕਾਂ ਲਈ ਮਰਨਾ ਨਿਯੁਕਤ ਹੈ,
ਅਤੇ ਉਨ੍ਹਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜੋ ਹਮੇਸ਼ਾ ਲਈ ਜੀਉਂਦੇ ਹਨ,
ਮੌਤ ਤੋਂ ਬਾਅਦ ਦੇ ਜੀਵਨ ਲਈ ਤਿਆਰੀ ਕਰਨੀ ਚਾਹੀਦੀ ਹੈ।
3,500 ਸਾਲ ਪਹਿਲਾਂ ਪਸਾਹ ਮਨਾਉਣ ਵਾਲੇ ਇਸਰਾਏਲੀ ਮਿਸਰ ਵਿੱਚ ਗੁਲਾਮੀ ਤੋਂ ਮੁਕਤ ਕੀਤੇ ਗਏ ਸੀ,ਪਰ ਜਿਨ੍ਹਾਂ ਨੇ ਇਸ ਨੂੰ ਨਹੀਂ ਮਨਾਇਆ ਉਨ੍ਹਾਂ ਨੂੰ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ।
ਅੱਜ ਵੀ ਇਸੇ ਤਰ੍ਹਾਂ ਹੈ। ਸਾਡੇ ਐਲੋਹੀਮ ਪਰਮੇਸ਼ਵਰ, ਮਸੀਹ ਆਨ ਸਾਂਗ ਹੌਂਗ ਜੀ
ਅਤੇ ਮਾਤਾ ਪਰਮੇਸ਼ਵਰ, ਲੋਕਾਂ ਨੂੰ ਕਹਿੰਦੇ ਹਨ ਕਿ ਉਹ ਨਵੇਂ ਨੇਮ ਦੇ ਪਸਾਹ ਨੂੰ
ਬਿਨ੍ਹਾਂ ਰੁਕੇ ਮਨਾਉਣ ਕਿਉਂਕਿ ਉਹ ਉਨ੍ਹਾਂ ਨੂੰ ਪਸਾਹ ਦੇ ਦੁਆਰਾ ਬਿਪਤਾਵਾਂ ਤੋਂ ਬਚਾਉਣਾ ਚਾਹੁੰਦੇ ਹਨ
ਅਤੇ ਸਵਰਗ ਦੀ ਆਸ਼ੀਸ਼ ਵੀ ਦੇਣਾ ਚਾਹੁੰਦੇ ਹਨ।
ਬਿਪਤਾਵਾਂ ਅਤੇ ਬਿਮਾਰੀਆਂ ਹੁਣ ਪੂਰੀ ਦੁਨੀਆਂ ਵਿੱਚ ਪ੍ਰਚਲਿਤ ਹਨ।
ਨਵੇਂ ਨੇਮ ਦਾ ਪਸਾਹ ਇੱਕੋ ਇੱਕ ਸਚਿਆਈ ਹੈ ਜੋ ਦੁਨੀਆਂ ਨੂੰ ਬਚਾ ਸਕਦੀ ਹੈ।
ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ;
ਪਰ ਉਹ ਤੇਰੇ ਨੇੜੇ ਨਾ ਆਵੇਗੀ। ਜ਼ਬੂਰਾਂ ਦੀ ਪੋਥੀ 91:7
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ