ਪਰਮੇਸ਼ਵਰ ਦਾ ਨਿਸ਼ਾਨ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਉਂਦੇ ਹਨ ਨਵਾਂ ਨੇਮ ਹੈ
ਨਬੀਆਂ ਨੇ ਗਵਾਹੀ ਦਿੱਤੀ ਕਿ ਸਿਰਫ਼ ਪਰਮੇਸ਼ਵਰ ਹੀ ਨਵਾਂ ਨੇਮ ਸਥਾਪਿਤ ਕਰ ਸਕਦੇ ਹਨ।
ਨਾਲੇ, ਬਾਈਬਲ ਗਵਾਹੀ ਦਿੰਦੀ ਹੈ ਕਿ ਯਿਸੂ ਦਾ ਮਾਸ ਅਤੇ ਲਹੂ ਨਾਲ
ਸਥਾਪਿਤ ਨਵੇਂ ਨੇਮ ਦੇ ਪਸਾਹ ਤੋਂ ਇਲਾਵਾ
ਮਨੁੱਖਜਾਤੀ ਕਿਸੇ ਵੀ ਹੋਰ ਤਰੀਕੇ ਨਾਲ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ।
ਪਰਮੇਸ਼ਵਰ ਆਨ ਸਾਂਗ ਹੋਂਗ ਜੀ ਨੇ ਸਾਨੂੰ ਨਵੇਂ ਨੇਮ ਦਾ ਪਸਾਹ ਦਿੱਤਾ
ਹੁਣ ਜਿਨ੍ਹਾਂ ਨੇ ਮਨੁੱਖਜਾਤੀ ਨੂੰ ਪਾਪਾਂ ਦਾ ਮਾਫੀ ਅਤੇ ਸਦੀਪਕ ਜੀਵਨ ਦੀ
ਆਸ਼ੀਸ਼ ਦਿੱਤੀ ਹੈ, ਉਹ ਸਿਰਫ਼ ਮਸੀਹ ਆਨ ਸਾਂਗ ਹੋਂਗ ਜੀ ਹਨ।
ਇਸ ਲਈ ਚਰਚ ਆਫ਼ ਗੌਡ ਵਿਸ਼ਵਾਸ ਕਰਦਾ ਹੈ
ਕਿ ਮਸੀਹ ਆਨ ਸਾਂਗ ਹੌਂਗ ਜੀ, ਦੂਜੀ ਵਾਰ ਆਉਣ ਵਾਲੇ ਮਸੀਹ ਹਨ।
ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਅੰਤ ਦੇ ਦਿਨ ਮੈਂ ਉਸ ਨੂੰ ਜੀਉਂਦਾ ਉਠਾਵਾਂਗਾ। ਯੂਹੰਨਾ 6:54
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ