ਜਿਵੇਂ ਪੁਰਾਣੇ ਨੇਮ ਦਾ ਇਤਿਹਾਸ ਦਿਖਾਉਂਦਾ ਹੈ, ਬਾਬੁਲ ਤੋਂ ਮੁਕਤ ਹੋਣ ਅਤੇ
ਇਹ ਫੈਸਲਾ ਸੁਣਨ ਦੇ ਲਈ ਕਿ ਉਹ ਪਰਮੇਸ਼ਵਰ ਦੇ ਸੱਚੇ ਲੋਕ ਹਨ,
ਆਤਮਿਕ ਇਸਰਾਏਲੀਆਂ ਨੂ ਚਾਹੀਦਾ ਹੈ ਕਿ ਉਹ ਮਸੀਹ ਆਨ ਸਾਂਗ ਹੋਂਗ ਜੀ ਨੂੰ ਗ੍ਰਹਿਣ ਕਰਨ
ਜੋ ਊਰੀਮ ਅਤੇ ਤੁੰਮੀਮ ਅਰਥਾਤ ਨਵੇਂ ਨੇਮ ਦਾ ਪਸਾਹ ਲਿਆਏ ਹਨ।
ਚਰਚ ਆਫ਼ ਗੌਡ ਨਵੇਂ ਨੇਮ ਦੇ ਦੁਆਰਾ ਯਿਸੂ ਦਾ, ਜੋ ਹੈਕਲ ਹੈ,
ਮਾਸ ਖਾਂਦਾ ਅਤੇ ਲਹੂ ਪੀਂਦਾ ਹੈ। ਜਿਸਦਾ ਅਰਥ ਹੈ ਉਨ੍ਹਾਂ ਦੇ ਕੋਲ
ਪਵਿੱਤਰ ਸਥਾਨ ਤੋਂ ਆਉਣ ਵਾਲੀ ਅਤਿ ਪਵਿੱਤਰ ਵਸਤੂ ਖਾਣ ਦਾ ਜਾਜਕੀ ਅਧਿਕਾਰ ਹੈ।
ਏਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਓਲੀਆਂ ਵਾਲਿਆਂ ਵਿੱਚੋਂ ਭਾਲਿਆ ਪਰ ਜਦ ਓਹ ਨਾ ਮਿਲੀਆਂ ਤਦ ਓਹ ਅਸ਼ੁੱਧ ਠਹਿਰ ਕੇ ਜਾਜਕਾਈ ਵਿੱਚੋਂ ਕੱਢੇ ਗਏ.... ਅਤੇ ਪਰਧਾਨ ਨੇ ਆਖਿਆ ਕਿ ਜਦ ਤਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ ਤਦ ਤਕ ਓਹ ਅੱਤ ਪਵਿੱਤ੍ਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਪਾਉਣ ਅਜ਼ਰਾ 2:62-63
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ