ਗਿਦਾਊਨ ਆਪਣੇ ਘਰਾਣੇ ਵਿੱਚੋਂ ਸਭ ਤੋਂ ਛੋਟਾ ਸੀ, ਜੋ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸਭ ਤੋਂ ਕਮਜ਼ੋਰ ਗੋਤ ਦਾ ਸੀ।
ਫਿਰ ਵੀ ਉਹ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਕੇ ਸਿਰਫ਼ 300 ਸਿਪਾਹੀਆਂ ਨਾਲ
1,350,000 ਮਿਦਾਯਾਨੀ ਆਦਮੀਆਂ ਨੂੰ ਹਰਾਉਣ ਦੇ ਯੋਗ ਸੀ। ਮੂਸਾ ਅਤੇ ਯਹੋਸ਼ੁਆ ਨੇ ਵੀ
ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਕੇ ਅਮਾਲੇਕੀਆਂ ਦੇ ਵਿਰੁੱਧ ਯੁੱਧ ਜਿੱਤ ਲਿਆ।
ਇਸੇ ਤਰ੍ਹਾਂ, ਅੱਜ ਵੀ, ਹਰ ਹਾਲਾਤਾਂ ਵਿਚ ਜਿੱਤ ਪਰਮੇਸ਼ਵਰ ਦੀ ਮਦਦ ਤੇ
ਵਿਸ਼ਵਾਸ ਕਰਨ ਅਤੇ ਉਨ੍ਹਾਂ ਦੇ ਹੁਕਮ ਮੰਨਣ ਨਾਲ ਮਿਲਦੀ ਹੈ।
ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, “ਪਰਮੇਸ਼ਵਰ ਸਭ ਤੋਂ ਕਮਜ਼ੋਰਾਂ ਨੂੰ ਬਲਵਾਨ ਕੌਮ ਬਣਾਵੇਗਾ,”
ਉਹ ਜੋ ਇਹ ਮਹਿਸੂਸ ਕਰਦੇ ਹਨ ਕਿ ਇਸ ਧਰਤੀ ਉੱਤੇ ਸਭ ਕੁਝ ਪਰਮੇਸ਼ਵਰ ਦੀ ਯੋਜਨਾ ਅਨੁਸਾਰ
ਪੂਰਾ ਹੋ ਰਿਹਾ ਹੈ, ਅਤੇ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਕਰਦੇ ਹਨ,
ਇੱਥੋਂ ਤਕ ਕੀ ਉਸ ਵਚਨ ਦਾ ਵੀ ਜੋ ਮਾਮੂਲੀ ਦਿਖਦਾ ਹੈ, ਉਹ ਆਸ਼ੀਸ਼ਿਤ ਹੋਣਗੇ।
ਉਹ ਨੇ ਉਸ ਨੂੰ ਆਖਿਆ, ਹੇ ਪ੍ਰਭੁ,… ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ
ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ
ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ
ਤੂੰ ਮਿਦਯਾਨੀਆਂ ਨੂੰ ਇੱਕੇ ਮਨੁੱਖ ਵਾਂਗਰ ਵੱਢ ਸੁੱਟੇਂਗਾ।
ਨਿਆਈਆਂ 6:15-16
ਤੇਰੇ ਸਾਰੇ ਲੋਕ ਧਰਮੀ ਹੋਣਗੇ, ਓਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ,
ਮੇਰੀ ਲਾਈ ਹੋਈ ਲਗਰ, ਮੇਰੇ ਹੱਥਾਂ ਦਾ ਕੰਮ,
ਭਈ ਮੈਂ ਸਜ਼ਾਇਆ ਜਾਵਾਂ। ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ
ਅਤੇ ਛੋਟਾ ਇੱਕ ਬਲਵੰਤ ਕੌਮ,
ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।
ਯਸਾਯਾਹ 60:21-22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ