3,500 ਸਾਲ ਪਹਿਲਾਂ ਜੰਗਲ ਵਿੱਚ 40 ਸਾਲ ਦੀ ਯਾਤਰਾ ਦੇ ਹਰ ਪਲ ਇਸਰਾਏਲੀਆਂ ਉੱਤੇ ਪ੍ਰੀਖਿਆ ਆਈ।
ਉਸ ਤਰ੍ਹਾਂ, ਅੱਜ, ਕੋਵਿਡ-19 ਵਰਗੀ ਬਿਮਾਰੀਆਂ ਦੇ ਦੁਆਰਾ, ਜਿਸ ਤੋਂ ਸਾਰਾ ਸੰਸਾਰ ਦੁੱਖੀ ਹੈ
ਅਤੇ ਅਣਗਿਣਤ ਮੁਸ਼ਕਲਾਂ ਦੁਆਰਾ, ਜਿਸ ਦਾ ਅਸੀਂ ਵਿਸ਼ਵਾਸ ਦੀ ਯਾਤਰਾ ਵਿੱਚ ਸਾਹਮਣਾ ਕਰਦੇ ਹਾਂ,
ਸਾਡੇ ਉੱਤੇ ਪ੍ਰੀਖਿਆਵਾਂ ਆਉਂਦੀਆਂ ਹਨ।
ਯਿਸੂ ਨੇ ਸਾਨੂੰ ਸ਼ੈਤਾਨ ਦੇ ਪਰਤਾਵੇ ਉੱਤੇ ਜਿੱਤ ਪ੍ਰਾਪਤ ਕਰਨ ਦਾ ਉਦਾਹਰਨ ਦਿਖਾਇਆ।
ਉਨ੍ਹਾਂ ਲੋਕਾਂ ਲਈ, ਜੋ ਕਿਸੇ ਵੀ ਸਥਿਤੀ ਵਿੱਚ ਬਿਨਾਂ ਘਾਬਰਦੇ
ਸਭ ਪਰਤਾਵੇ ਉੱਤੇ ਜਿੱਤ ਪ੍ਰਾਪਤ ਕਰਦੇ ਹਨ ਜਿਵੇਂ ਯਿਸੂ ਨੇ ਕੀਤਾ,
ਪਰਮੇਸ਼ਵਰ ਨੇ ਯਿਸੂ ਦੇ ਨਵੇਂ ਨਾਮ ਨੂੰ ਅਤੇ ਸਵਰਗੀ ਮਾਤਾ ਜੀ ਨੂੰ
ਜੋ ਸਵਰਗ ਤੋਂ ਇਸ ਧਰਤੀ ਉੱਤੇ ਆਈ ਹੈ ਪ੍ਰਗਟ ਕੀਤਾ ਹੈ।
ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ ਤਾਂ ਮੈਂ ਵੀ
ਪਰਤਾਵੇ ਦੇ ਓਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ
ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਛਿਆ ਕਰਾਂਗਾ ਮੈਂ ਛੇਤੀ ਆਉਂਦਾ ਹਾਂ।
ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਐਉਂ ਨਾ ਹੋਵੇ ਭਈ ਕੋਈ ਤੇਰਾ ਮੁਕਟ ਲੈ ਜਾਵੇ।
ਪ੍ਰਕਾਸ਼ ਦੀ ਪੋਥੀ 3:10-11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ