ਜਿਸ ਤਰ੍ਹਾਂ 40 ਸਾਲਾਂ ਦੇ ਜੰਗਲ ਦੇ ਦੌਰਾਨ, ਪਰਮੇਸ਼ਵਰ ਨੇ ਇਸਰਾਏਲੀਆਂ ਦੇ ਮਨਾਂ ਨੂੰ
ਬੇਅੰਤ ਪ੍ਰਤੀਕੂਲ ਸਥਿਤੀਆਂ ਵਿੱਚ ਪਰਖਿਆ ਅਤੇ ਸ਼ੁੱਧ ਕੀਤਾ,
ਇਸ ਤਰ੍ਹਾਂ ਅਸੀਂ ਅਕਸਰ ਪਰਮੇਸ਼ਵਰ ਦੇ ਵਚਨਾਂ ਦਾ ਸਾਹਮਣਾ ਕਰਦੇ ਹਾਂ
ਜਿਸ ਦਾ ਇਸ ਵਿਚਾਰ ਨਾਲ ਸਾਡੇ ਲਈ ਪਾਲਣ ਕਰਨਾ ਔਖਾ ਹੁੰਦਾ ਹੈ,
ਕੀ ਮੈਂ ਸੱਚਮੁੱਚ ਇਨ੍ਹਾਂ ਵਚਨਾਂ ਦਾ ਪਾਲਣ ਕਰ ਸਕਦਾ ਹਾਂ?
ਹਾਲਾਂਕਿ, ਪਰਮੇਸ਼ਵਰ ਸਾਨੂੰ ਵਚਨਾਂ ਦਾ ਪਾਲਣ ਕਰਨ ਦੀ ਇਜਾਜ਼ਤ ਦੇ ਕੇ
ਸਾਨੂੰ ਸੋਨੇ ਵਾਂਙ ਸ਼ੁੱਧ ਕਰਦੇ ਹਨ ਤਾਂ ਜੋ ਅਸੀਂ ਪਰਮੇਸ਼ਵਰ ਦੀ ਸੰਤਾਨਾਂ ਦੇ
ਰੂਪ ਵਿੱਚ ਦੁਬਾਰਾ ਜਨਮ ਲੈ ਸਕੀਏ ਅਤੇ ਸਵਰਗੀ ਅਸ਼ੀਸ਼ਾਂ ਨੂੰ ਪ੍ਰਾਪਤ ਕਰ ਸਕੀਏ।
1913 ਵਿੱਚ ਅਮਰੀਕਾ ਵਿੱਚ ਪ੍ਰਕਾਸ਼ਿਤ ਇੱਕ ਨਾਵਲ ਪੋਲਿਆਨਾ ਵਿੱਚ
ਪੋਲਿਆਨਾ ਨੇ "ਖੁਸ਼ੀ ਦੀ ਖੇਡ" ਨਾਲ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਖੁਸ਼ ਕੀਤਾ।
ਇਸੇ ਤਰ੍ਹਾਂ, ਸਾਨੂੰ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ, ਸਵਰਗ ਦੇ ਸ਼ਾਨਦਾਰ ਰਾਜ ਦੀ
ਅਸ਼ੀਸ਼ ਬਾਰੇ ਸੋਚਦੇ ਹੋਏ, ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ
ਸਾਡੇ 'ਤੇ ਬਰਸਾਉਣਗੇ, ਸਦਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਧੰਨਵਾਦ ਕਰਨਾ ਚਾਹੀਦਾ ਹੈ।
ਸਦਾ ਅਨੰਦ ਰਹੋ। ਨਿੱਤ ਪ੍ਰਾਰਥਨਾ ਕਰੋ।
ਹਰ ਹਾਲ ਵਿੱਚ ਧੰਨਵਾਦ ਕਰੋ…
1 ਥੱਸਲੁਨੀਕੀਆਂ 5:16-18
ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ,
ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।
ਕਹਾਉਤਾਂ 17:3
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ