ਪਰਮੇਸ਼ਵਰ ਦੇ ਵਾਦੇ ਅਨੁਸਾਰ ਸਵਰਗ ਵਿੱਚ ਸ਼ਾਹੀ ਜਾਜਕ ਦੇ ਅਹੁਦੇ ਦੀ ਆਸ਼ੀਸ਼
ਪ੍ਰਾਪਤ ਕਰਨ ਦੇ ਲਈ, ਭਾਵੇਂ ਕੋਈ ਵੀ ਹਾਲਾਤ ਹੋਣ, ਸਾਨੂੰ ਅੰਤ ਤਕ
ਸਬਰ ਦੇ ਨਾਲ ਸਹਿਣ ਕਰਨ ਦੀ ਜਰੂਰਤ ਹੈ,
ਠੀਕ ਜਿਵੇਂ ਅਸੀਂ ਦਰਖੱਤ ਲਗਾਉਣ ਤੋਂ ਬਾਅਦ ਫ਼ਲ ਪੈਦਾ ਕਰਨ ਦੇ ਲਈ
ਕਾਫੀ ਸਾਲਾਂ ਤਕ ਉਡੀਕ ਕਰਨੀ ਪੈਂਦੀ ਹੈ।
ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇਸ ਗੱਲ ਨਾਲ ਸਬਕ ਲੈਣਾ ਸਿਖਾਇਆ
ਕਿ ਏਸਾਓ, ਅਯੂੱਬ, ਮੂਸਾ ਅਤੇ ਹਾਰੂਨ ਦੇ ਨਾਲ ਕੀ ਹੋਇਆ,
ਇਸ ਲਈ ਚਰਚ ਆਫ਼ ਗੌਡ ਦੇ ਮੈਂਬਰ ਪਰਮੇਸ਼ਵਰ ਦੇ ਵਚਨਾਂ ਦੀ ਆਗਿਆ ਪਾਲਣਾ ਵਿੱਚ
ਫਰਜ ਅਤੇ ਸਬਰ ਦੇ ਨਾਲ ਆਪਣਾ ਵਿਸ਼ਵਾਸ ਬਣਾਏ ਰੱਖਦੇ ਹਨ।
ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਓਸ ਨੂੰ ਤਕੜਾਈ ਨਾਲ ਫੜੀ ਰੱਖੋ। ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰਿਆਂ ਕੰਮਾਂ ਦੀ ਪਾਲਨਾ ਕਰਦਾ ਹੈ ਉਹ ਨੂੰ ਮੈਂ ਕੌਮਾਂ ਉੱਤੇ ਇਖ਼ਤਿਆਰ ਦਿਆਂਗਾ। ਪ੍ਰਕਾਸ਼ ਦੀ ਪੋਥੀ 2:25-26
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ