ਝਾਓ ਰਾਜਵੰਸ਼ ਦੇ ਦੌਰਾਨ, ਜਿਆਂਗ ਟੈਗੋਂਗ ਦੀ ਪਤਨੀ ਰਾਣੀ ਨਹੀਂ ਬਣ ਸਕੀ
ਕਿਉਂਕਿ ਉਹ ਅੰਤ ਤੱਕ ਦਰਦ ਸਹਿਣ ਨਹੀਂ ਕਰ ਸਕੀ
ਪਰ ਆਪਣੇ ਪਤੀ ਨੂੰ ਵਿਚਕਾਰ ਹੀ ਛੱਡ ਦਿੱਤਾ।
ਉਸ ਤਰ੍ਹਾਂ, ਵਿਸ਼ਵਾਸ ਦੇ ਰਾਹ ਉੱਤੇ, ਸਿਰਫ਼ ਉਹ ਲੋਕ ਜੋ ਅੰਤ ਤੱਕ ਸੀਯੋਨ ਵਿੱਚ
ਪਰਮੇਸ਼ਵਰ ਦੇ ਨਾਲ ਰਹਿਣਗੇ, ਸਦੀਪਕ ਸਵਰਗ ਦੀ ਆਸ਼ੀਸ਼ ਪ੍ਰਾਪਤ ਕਰਨਗੇ
ਜਿਸ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ।
ਸ਼ੈਤਾਨ ਦੇ ਪਰਤਾਵੇ ਉੱਤੇ ਜਿੱਤ ਪਾਉਣ ਲਈ ਜੋ ਸਾਨੂੰ ਨਾਸ਼ ਦੇ ਰਾਹ ਉੱਤੇ ਲੈ ਜਾਂਦਾ ਹੈ
ਅਤੇ ਸਾਡੇ ਵਿਸ਼ਾਵਾਸ ਵਿੱਚ ਜਿੱਤਣ ਲਈ, ਸਾਨੂੰ ਹਮੇਸ਼ਾ ਮਸੀਹ ਆਨ ਸਾਂਗ ਹੋਂਗ
ਅਤੇ ਮਾਤਾ ਪਰਮੇਸ਼ਵਰ ਦੇ ਵਚਨ ਵਿੱਚ ਬਣੇ ਰਹਿਣਾ ਚਾਹੀਦਾ ਹੈ।
ਮੁਕਦੀ ਗੱਲ, ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ! ਪਰਮੇਸ਼ੁਰ ਦੇ ਸਾਰੇ ਸ਼ਸ਼ਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ ਅਫ਼ਸੀਆਂ 6: 10-11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ