ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਜੰਗਲ ਵਿੱਚ
ਸਬਤ ਦੇ ਦਿਨ ਵਾਂਙ ਆਪਣੇ ਨਿਯਮਾਂ ਦਾ ਪਾਲਣ ਕਰਨ ਲਈ
ਸਿਖਲਾਈ ਦਿੱਤੀ ਤਾਂ ਜੋ ਉਹ ਕਨਾਨ ਵਿੱਚ
ਪਰਮੇਸ਼ਵਰ ਦੀ ਬਿਵਸਥਾ ਦਾ ਪਾਲਣ ਕਰ ਸੱਕਣ।
ਇਸੇ ਤਰ੍ਹਾਂ, ਪਰਮੇਸ਼ਵਰ ਸਵਰਗ ਦੇ ਰਾਜ ਦੀ ਉਮੀਦ ਰੱਖਣ ਵਾਲਿਆਂ ਨੂੰ ਸਵਰਗ ਦੇ ਰਾਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਸਵਰਗੀ ਭਾਸ਼ਾ ਸਿੱਖਣ ਦੀ ਇਜਾਜ਼ਤ ਦਿੰਦੇ ਹਨ, ਜੋ ਕਿ ਪਿਆਰ, ਵਿਸ਼ਵਾਸ, ਉਮੀਦ ਅਤੇ ਮੁਕਤੀ ਦੀ ਭਾਸ਼ਾ ਹੈ।
ਸਵਰਗੀ ਭਾਸ਼ਾ ਬੋਲਣ ਵਾਲਿਆਂ ਨੂੰ ਪਰਮੇਸ਼ਵਰ ਦੀ ਬਰਕਤ ਮਿਲੀ।
ਯਹੋਸ਼ੁਆ ਅਤੇ ਕਾਲੇਬ ਕਨਾਨ ਵਿਚ ਦਾਖਲ ਹੋਏ
ਅਤੇ ਦਾਨੀਏਲ ਦੇ ਤਿੰਨ ਦੋਸਤਾਂ ਨੂੰ ਬਲਦੀ ਭੱਠੀ ਤੋਂ ਬਚਾਇਆ ਗਿਆ।
ਉਸੇ ਤਰ੍ਹਾਂ, ਜਿਹੜੇ ਲੋਕ ਮਸੀਹ ਆਨ ਸਾਂਗ ਹੌਂਗ ਜੀ
ਅਤੇ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ
ਸਵਰਗੀ ਭਾਸ਼ਾ ਬੋਲਦੇ ਹਨ, ਉਹ ਸਦੀਪਕ ਸਵਰਗ
ਦੇ ਰਾਜ ਵਿੱਚ ਦਾਖਲ ਹੋ ਸਕਦੇ ਹਨ।
ਇਸ ਲਈ ਜੋ ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।... ਜੀਭ ਵੀ ਇੱਕ ਅੱਗ ਹੈ! ਸਾਡਿਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆਂ ਜੀਭ ਹੈ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਵਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ!
ਯਾਕੂਬ 3:2-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ