ਜਿਵੇਂ ਧਰਤੀ ਤੇ ਇੱਕ ਪਰਿਵਾਰ ਵਿੱਚ ਇੱਕ ਪਿਤਾ, ਇੱਕ ਮਾਤਾ ਅਤੇ ਉਨ੍ਹਾਂ ਦੇ ਬੱਚੇ ਹੁੰਦੇ ਹਨ, ਉਸੇ ਤਰ੍ਹਾਂ ਹੀ ਸਵਰਗ ਦੇ ਰਾਜ ਵਿੱਚ ਸਵਰਗੀ ਪਿਤਾ, ਸਵਰਗੀ ਮਾਤਾ ਅਤੇ ਉਨ੍ਹਾਂ ਦੇ ਸਵਰਗੀ ਬੱਚੇ ਹੁੰਦੇ ਹਨ ਜੋ ਪਰਮੇਸ਼ਵਰ ਦੀ ਸਾਰੀ ਜਾਇਦਾਦ ਪ੍ਰਾਪਤ ਕਰਨਗੇ।
ਜਿਸ ਤਰ੍ਹਾਂ ਧਰਤੀ ਤੇ ਮਾਤਾ-ਪਿਤਾ ਸੰਤਾਨਾਂ ਦੇ ਲਈ ਬਲੀਦਾਨ ਕਰਦੇ ਹਨ, ਸਵਰਗੀ ਮਾਤਾ-ਪਿਤਾ ਨੇ ਵੀ ਸਲੀਬ ਤੇ ਲਹੂ ਵਹਾਉਣ ਦੇ ਪਿਆਰ ਅਤੇ ਬਲੀਦਾਨ ਦੇ ਜਰੀਏ ਆਪਣੀਆਂ ਸੰਤਾਨਾਂ ਦੇ ਪਾਪਾਂ ਨੂੰ ਮਾਫ਼ ਕੀਤਾ ਹੈ, ਅਤੇ ਉਨ੍ਹਾਂ ਨੇ ਉਨ੍ਹਾਂ ਨਾਲ ਮੁਕਤੀ ਦਾ ਵਾਇਦਾ ਕੀਤਾ ਹੈ।
ਚਰਚ ਆਫ ਗੌਡ ਦੇ ਮੈਂਬਰ ਪਿਤਾ ਮਸੀਹ ਆਨ ਸਾਂਗ ਹੌਂਗ ਜੀ ਦੇ ਵਚਨਾਂ ਦਾ ਖੁਸ਼ੀ ਨਾਲ ਪਾਲਣ ਕਰਦੇ ਹੋਏ ਸਵਰਗੀ
ਮਾਤਾ-ਪਿਤਾ ਦੀ ਕਿਰਪਾ ਦੇ ਲਈ ਨਿਹਚਾ ਦੇ ਰਾਹ ਤੇ ਚੱਲਦੇ ਹਨ।
ਫੇਰ ਸਾਡੇ ਸਰੀਰਕ ਪਿਉ ਸਨ ਜਿਹੜੇ ਤਾੜਨਾ ਕਰਦੇ ਸਨ
ਅਤੇ ਅਸਾਂ ਓਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਬਹੁਤ ਵਧੀਕ
ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ? ਇਬ 12:9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ