ਯਸਾਯਾਹ 60 ਦੀ ਭਵਿੱਖਬਾਣੀ ਅਨੁਸਾਰ, ਅੱਜ ਦੀ ਦੁਨੀਆਂ ਅਨ੍ਹੇਰੇ ਵਿਚ ਹੈ।
ਇਸ ਲਈ, ਅਸੀਂ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਕਠਿਨਾਈਆਂ ਦਾ ਸਾਹਮਣਾ ਕਰਦੇ ਹਾਂ।
ਭਾਵੇਂ ਵਾਤਾਵਰਣ ਅਨ੍ਹੇਰਾ ਅਤੇ ਪ੍ਰਤੀਕੂਲ ਹੈ, ਪਰ ਚਰਚ ਆਫ਼ ਗੌਡ ਦੇ ਮੈਂਬਰਸ ਚੰਗੇ ਕੰਮਾਂ ਦੁਆਰਾ ਸੰਸਾਰ ਦਾ ਚਾਨਣ ਬਣਨ ਮਾਤਾ ਪਰਮੇਸ਼ਵਰ ਦੇ ਵਚਨ, “ਉਹ ਦੀਵਾ ਬਣੋ ਜੋ ਅਨ੍ਹੇਰੇ ਨੂੰ ਰੋਸ਼ਨ ਕਰਦਾ ਹੈ।" ਦੀ ਅਗਿਆਕਾਰੀਤਾ ਨਾਲ ਇਸ ਪਿਆਰ ਤੋਂ ਬਿਨ੍ਹਾਂ ਦੁਨੀਆਂ ਨੂੰ ਪਰਮੇਸ਼ਵਰ ਦਾ ਪਿਆਰ ਦੇਣ ਦੀ ਕੋਸ਼ਿਸ਼ ਕਰਦੇ ਹੈ।
ਤੁਸੀਂ ਜਗਤ ਦੇ ਚਾਨਣ ਹੋ।...ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।
[ਮੱਤੀ 5:14-16]
ਕਲਪਨਾ ਦੀ ਦੁਨੀਆਂ ਜਿਸਦਾ ਸਾਰੇ ਲੋਕ ਸੁਪਨਾ ਦੇਖਦੇ ਹਨ, ਉਹ ਸਵਰਗ ਦਾ ਰਾਜ ਹੈ।
ਚਾਨਣ ਦੀ ਸੰਤਾਨਾਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਲੋਕਾਂ ਨੂੰ ਜੋ ਅਨ੍ਹੇਰੇ ਵਿੱਚ ਸ਼ਾਮਿਲ ਹੈ, ਸਵਰਗ ਦੇ ਰਾਜ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਅਨ੍ਹੇਰੇ ਨੂੰ ਰੋਸ਼ਨ ਕਰਨ ਦੀ ਆਪਣੀ ਭੂਮਿਕਾ ਨੂੰ ਪੂਰੇ ਕਰੇ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ