ਪਰਮੇਸ਼ਵਰ, ਜੋ ਆਦ ਤੋਂ ਅੰਤ ਦੇਖਦੇ ਹਨ, ਨੇ ਸਾਨੂੰ ਬਾਈਬਲ ਦੇ ਵਚਨਾਂ ਵਿੱਚ
ਕੁੱਝ ਨਾ ਵਧਾਉਣ ਜਾਂ ਨਾ ਘਟਾਉਣ ਦੀ ਸਖ਼ਤ ਚੇਤਾਵਨੀ ਦਿੱਤੀ।
ਬਾਈਬਲ ਸਾਨੂੰ ਸਬਤ ਦਾ ਦਿਨ ਅਤੇ ਪਸਾਹ ਵਰਗੇ ਪਰਮੇਸ਼ਵਰ ਦੇ ਹੁਕਮਾਂ ਦਾ
ਪਾਲਣ ਕਰਨਾ ਸਿਖਾਉਂਦੀ ਹੈ, ਪਰ ਇਹ ਸਾਨੂੰ, ਈਸਾਈਆਂ ਨੂੰ ਇਹ ਵੀ ਸਿਖਾਉਂਦੀ ਹੈ
ਕਿ ਸਾਨੂੰ ਆਪਣਾ ਜੀਵਨ ਜਗਤ ਦੇ ਨਮਕ ਅਤੇ ਚਾਨਣ ਦੇ ਰੂਪ ਵਿੱਚ ਜੀਉਣਾ ਚਾਹੀਦਾ ਹੈ।
ਜਿਵੇਂ ਪਰਮੇਸ਼ਵਰ ਨੇ ਇਸਰਾਏਲੀਆਂ ਦੀ ਕਨਾਨ ਦੇਸ਼ ਵਿੱਚ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਸ਼ ਦਿੱਤੀ,
ਠੀਕ ਉਸੇ ਤਰ੍ਹਾਂ ਹੀ ਇਸ ਯੁੱਗ ਵਿੱਚ ਵੀ, ਜਦੋਂ ਅਸੀਂ ਆਪਣੇ ਪਰਿਵਾਰ ਵਿੱਚ, ਆਪਣੇ ਕੰਮ ਦੀ ਜਗ੍ਹਾਂ ਵਿੱਚ,
ਅਤੇ ਆਪਣੇ ਗੁਆਂਢੀਆਂ ਵਿੱਚ, ਪਰਮੇਸ਼ਵਰ ਆਨ ਸਾਂਗ ਹੌਂਗ ਅਤੇ ਸਵਰਗੀ ਮਾਤਾ ਜੀ ਦੀ
ਸਿੱਖਿਆਵਾਂ ਦੇ ਅਨੁਸਾਰ ਪਰਮੇਸ਼ਵਰ ਦੀ ਵਡਿਆਈ ਕਰਾਂਗੇ,
ਤਦ ਅਸੀਂ ਸੱਚੇ ਈਸਾਈਆਂ ਦੇ ਰੂਪ ਵਿੱਚ ਜੀਵਨ ਜੀਉਣ ਦੇ ਲਈ ਯੋਗ ਠਹਿਰਾਂਗੇ
ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਆਸ਼ੀਸ਼ ਪ੍ਰਾਪਤ ਕਰਾਂਗੇ।
ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ
ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ
ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।
ਮੱਤੀ 5:16
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ