ਮਨੁੱਖ ਜਾਤੀ ਦੇ ਪਾਪਾਂ ਕਰਕੇ, ਪਰਮੇਸ਼ਵਰ ਨੇ ਆਪਣੇ ਬਣਾਏ ਗਏ
ਲੋਕਾਂ ਤੋਂ ਘਿਰਣਾ ਅਤੇ ਦੁੱਖ ਸਹਿੰਦੇ ਹੋਏ ਸਲੀਬ ਉੱਤੇ ਲਹੂ ਵਹਾਉਣ ਦੁਆਰਾ
ਪਿਆਰ ਦੇ ਨੇਮ, ਨਵੇਂ ਨੇਮ ਦੀ ਸਥਾਪਨਾ ਕੀਤੀ।
ਪਰਮੇਸ਼ਵਰ ਸਾਨੂੰ ਮੁਕਤੀ ਦੇਣ ਲਈ ਇਸ ਧਰਤੀ ਉੱਤੇ ਪ੍ਰਾਸਚਿਤ ਦੀ ਬਲੀ ਦੇ ਰੂਪ ਵਿੱਚ ਆਏ
ਤਾਂ ਜੋ ਜਿਵੇਂ ਪਰਮੇਸ਼ਵਰ ਨੇ ਸਾਡੇ ਨਾਲ ਪਿਆਰ ਕੀਤਾ, ਅਸੀਂ ਵੀ ਇੱਕ ਦੂਏ ਨਾਲ ਪਿਆਰ ਕਰ ਸੱਕੀਏ
ਅਤੇ ਸੱਚਾ ਪ੍ਰਾਸਚਿਤ ਕਰ ਸੱਕੀਏ।
ਪਰਮੇਸ਼ਵਰ, ਜੋ ਮਨੁੱਖ ਜਾਤੀ ਨੂੰ ਬਾਚਉਣ ਲਈ ਪ੍ਰਾਸਚਿਤ ਦੀ ਬਲੀ ਦੇ ਰੂਪ ਵਿੱਚ
ਇੱਕ ਵਾਰ ਦੁਬਾਰਾ ਇਸ ਧਰਤੀ ਉੱਤੇ ਆਏ, ਚਰਚ ਆਫ਼ ਗੌਡ ਵਲਰਡ ਮਿਸ਼ਨ ਸੋਸਾਇਟੀ ਵਿੱਚ
ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਹਨ।
ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਮੱਤੀ 20:28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ