ਦਸ ਦਿਨਾਂ ਦਾ ਪਰਬ ਜੋ ਤੁਰ੍ਹੀ ਵਜਾਉਣ ਦੇ ਪਰਬ ਤੋਂ ਸ਼ੁਰੂ ਕਰਕੇ
ਪ੍ਰਾਸਚਿਤ ਦੇ ਦਿਨ ਤਕ ਹੁੰਦਾ ਹੈ,
ਤੋਬਾ ਕਰਨ ਦੀ ਬਹੁਤ ਮਹਤੱਵਪੂਰਨ ਸਮਾਂ ਹੈ
ਜੋ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਪ੍ਰਦਾਨ ਕੀਤਾ ਹੈ।
ਬਾਈਬਲ ਸਾਨੂੰ ਬਾਬੁਲ ਦੇ ਰਾਜਾ ਅਤੇ ਸੂਰ ਦੇ ਰਾਜੇ ਦੁਆਰਾ
ਸਾਡੇ ਪਿੱਛਲੇ ਜੀਵਨ ਦੀ ਜਾਣਕਾਰੀ ਦਿੰਦੀ ਹੈ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਦੇ ਮੁਕਤੀ ਦੇ ਰਾਹ, ਨਵੇਂ ਨੇਮ ਦੇ ਨਾਲ
ਧਰਤੀ ਤੇ ਆਏ, ਤਾਂ ਜੋ ਸਾਰੀ ਮਨੁੱਖ ਜਾਤੀ ਪੂਰੀ ਤਰ੍ਹਾਂ ਨਾਲ ਤੋਬਾ ਕਰ ਸਕੇ।
ਚਰਚ ਆਫ਼ ਗੌਡ ਦੇ ਮੈਂਬਰ ਤੋਬਾ ਦਾ ਜੀਵਨ ਜੀਉਂਦੇ ਹੋਏ ਪਰਮੇਸ਼ਵਰ ਦੇ ਵਚਨ
ਦਾ ਪਾਲਣ ਕਰਨ ਅਤੇ ਫਿਰ ਕਦੀ ਪਾਪਾਂ ਵਿੱਚ ਸ਼ਾਮਿਲ ਨਾ ਹੋਣ ਦੇ ਲਈ ਕੋਸ਼ਿਸ਼ ਕਰ ਰਹੇ ਹਨ।
“ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।” ਮਰਕੁਸ 1:15
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ