ਬਾਈਬਲ ਗਵਾਹੀ ਦਿੰਦੀ ਹੈ ਕਿ ਮਨੁੱਖਜਾਤੀ ਨੇ ਸਵਰਗ ਵਿੱਚ ਪਾਪ ਕੀਤਾ ਅਤੇ ਉਨ੍ਹਾਂ ਨੂੰ ਇਸ ਧਰਤੀ ਉੱਤੇ ਸੁੱਟ ਦਿੱਤਾ ਗਿਆ, ਅਤੇ ਯਿਸੂ ਇਸ ਧਰਤੀ ਉੱਤੇ ਮਨੁੱਖਜਾਤੀ ਨੂੰ ਪਾਪਾਂ ਦੀ ਮਾਫ਼ੀ ਦੇਣ ਲਈ ਆਏ ਸੀ ਤਾਂ ਜੋ ਉਹ ਸਵਰਗ ਵਿੱਚ ਵਾਪਸ ਜਾ ਸਕਣ।
ਇਹੀ ਕਾਰਨ ਹੈ ਕਿ ਯਿਸੂ ਦੁੱਖਾਂ ਵਿੱਚੋਂ ਲੰਘੇ ਅਤੇ ਸਲੀਬ ਉੱਤੇ ਮਰ ਗਿਆ।
ਤੋਬਾ ਪਰਮੇਸ਼ਵਰ ਵੱਲ ਮੁੜਨਾ ਹੈ, ਅਤੇ ਇਹ ਉਨ੍ਹਾਂ ਨਿਯਮਾਂ ਅਤੇ ਪਰਬਾਂ ਨੂੰ ਮਨਾਉਣ ਦੁਆਰਾ ਪੂਰੀ ਕੀਤਾ ਜਾਂਦਾ ਹੈ ਜੋ ਪਰਮੇਸ਼ਵਰ ਦੇ ਬਲੀਦਾਨ ਦੁਆਰਾ ਪੂਰੇ ਹੋਏ ਸੀ।
ਯਿਸੂ ਜੋ 2,000 ਸਾਲ ਪਹਿਲਾਂ ਆਏ, ਯੂਹੰਨਾ ਬਪਤਿਸਮਾ ਦੇਣ ਵਾਲੇ, ਅਤੇ ਪਹਿਲੇ ਚਰਚ ਦੇ ਸੰਤਾਂ ਦੇ ਨਾਲ-ਨਾਲ ਪਵਿੱਤਰ ਆਤਮਾ ਦੇ ਯੁੱਗ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਸਾਰਿਆਂ ਨੇ ਤੋਬਾ ਕਰਨ ‘ਤੇ ਜ਼ੋਰ ਦਿੱਤਾ।
ਇਹ ਇਸ ਲਈ ਹੈ ਕਿਉਂਕਿ ਤੋਬਾ ਕਰਨਾ ਹੀ ਪਰਮੇਸ਼ਵਰ ਵੱਲ ਮੁਰਨ ਦਾ ਇੱਕੋ ਇੱਕ ਰਸਤਾ ਹੈ।
ਜੇ ਅਸੀਂ ਆਖੀਏ ਕਿ ਸਾਡੇ ਵਿੱਚ ਕੁੱਝ ਵੀ ਪਾਪ ਨਹੀਂ, ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਅਤੇ ਸਾਡੇ ਵਿੱਚ ਸਚਿਆਈ ਨਹੀਂ।
ਜੇ ਅਸੀਂ ਆਪਣਿਆਂ ਪਾਪਾਂ ਨੂੰ ਮੰਨ ਲਈਏ, ਤਾਂ ਉਹ ਸਾਡੇ ਪਾਪਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਭ ਕੁਧਰਮ ਤੋਂ ਸ਼ੁੱਧ ਕਰਨ ਵਿੱਚ ਵਿਸ਼ਵਾਸ ਯੋਗ ਅਤੇ ਧਰਮੀ ਹਨ।
ਜੇ ਅਸੀਂ ਆਖੀਏ ਭਈ ਅਸੀਂ ਪਾਪ ਨਹੀਂ ਕੀਤਾ, ਤਾਂ ਉਸ ਨੂੰ ਝੂਠਾ ਠਹਿਰਾਉਂਦੇ ਹਾਂ …
1 ਯੂਹੰਨਾ 1:8-10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ