ਸਾਨੂੰ ਰਾਜਾ ਸ਼ਾਓਲ ਵਾਂਙ ਨਹੀਂ ਹੋਣਾ ਚਾਹੀਦਾ ਜਿਸ ਨੇ ਪਰਮੇਸ਼ਵਰ ਦੇ ਵਚਨ ਦੀ ਵਿਆਖਿਆ
ਆਪਣੀ ਮਰਜੀ ਨਾਲ ਕੀਤੀ ਅਤੇ ਅੰਸ਼ਕ ਤੌਰ ਤੇ ਇਸਦਾ ਪਾਲਣ ਕੀਤਾ।
ਇਸਦੇ ਬਜਾਏ, ਸਾਨੂੰ ਰਾਜਾ ਹਿਜ਼ਕੀਯਾਹ ਵਾਂਙ ਪਸਾਹ ਮਨਾਉਣਾ ਚਾਹੀਦਾ ਹੈ
ਅਤੇ ਉਜਾੜੂ ਮਨਾਂ ਨੂੰ ਦੁਨੀਆਂ ਤੋਂ ਦੂਰ ਕਰਨਾ ਚਾਹੀਦਾ ਹੈ ਅਤੇ
ਜਿਵੇਂ ਕਿ ਮਲਾਕੀ ਦੀ ਕਿਤਾਬ ਵਿੱਚ ਦਰਜ਼ ਕੀਤਾ ਗਿਆ ਹੈ ਦਸਵੰਧ ਅਤੇ ਭੇਂਟ ਦੇ ਦੁਆਰਾ
ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ। ਇਹ ਪ੍ਰਾਸਚਿਤ ਹੈ।
ਪ੍ਰਾਸਚਿਤ ਦਾ ਦਿਨ ਉਹ ਦਿਨ ਹੈ ਜਦੋਂ ਸਾਰੇ ਪਾਪ ਜੋ ਅਸੀਂ ਸਵਰਗ ਵਿੱਚ ਅਤੇ ਧਰਤੀ ਉੱਤੇ
ਜਾਣੇ-ਅਣਜਾਣੇ ਵਿੱਚ ਕੀਤੇ ਸ਼ੈਤਾਨ ਨੂੰ ਵਾਪਸ ਕੀਤੇ ਜਾਂਦੇ ਹਨ, ਜੋ ਸਾਰੇ ਪਾਪਾਂ ਦਾ ਕਾਰਨ ਹੈ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਦੱਸਿਆ ਹੈ
ਕਿ ਨਵੇਂ ਨੇਮ ਦੇ ਪਰਬਾਂ ਦੇ ਜ਼ਰੀਏ ਪੂਰਨ ਪ੍ਰਾਸਚਿਤ ਕੀਤਾ ਜਾ ਸਕਦਾ ਹੈ,
ਜੋ ਕਿ ਰਾਜ ਦੀ ਖੁਸ਼ ਖਬਰੀ ਹੈ।
ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ,
ਸੈਨਾਂ ਦਾ ਯਹੋਵਾਹ ਆਖਦਾ ਹੈ, ਪਰ ਤੁਸੀਂ ਆਖਦੇ ਹੋ,
ਅਸੀਂ ਕਿਹੜੀ ਗੱਲ ਵਿੱਚ ਮੁੜੀਏ? ਕੀ ਕੋਈ ਆਦਮੀ
ਪਰਮੇਸ਼ੁਰ ਨੂੰ ਠੱਗੇਗਾ?... ਦਸਵੰਧਾਂ ਅਤੇ ਭੇਟਾਂ ਵਿੱਚ!
ਮਲਾਕੀ 3:7-8
ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯਰੂਸ਼ਲਮ ਵਿੱਚ
ਆ ਕੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਾਹ ਮਨਾਈ ਜਾਵੇ...
ਤੁਸੀਂ ਯਹੋਵਾਹ ਵੱਲ ਮੁੜੋ ਜਿਹੜਾ ਅਬਰਾਹਾਮ ਅਤੇ ਇਸਹਾਕ ਅਤੇ
ਇਸਰਾਏਲ ਦਾ ਪਰਮੇਸ਼ੁਰ ਹੈ ਤਾਂ ਉਹ ਤੁਹਾਡੇ ਬਕੀਏ ਵੱਲ
ਜਿਹੜਾ ਅੱਸ਼ੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ ਫੇਰ ਮੁੜੇ।
2 ਇਤਿਹਾਸ 30:5-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ