ਪੁਰਾਣੇ ਨੇਮ ਦੇ ਸਮੇਂ ਵਿੱਚ, ਪਿੱਛਲੇ ਇੱਕ ਸਾਲ ਕੀਤੇ ਹੋਏ
ਲੋਕਾਂ ਦੇ ਸਾਰੇ ਪਾਪ ਪਵਿੱਤਰ ਥਾਂ ਹੀ ਚੁੱਕ ਲੈਂਦਾ ਸੀ।
ਅਤੇ ਪ੍ਰਾਸਚਿਤ ਦੇ ਦਿਨ, ਅਜਾਜੇਲ ਉਹ ਸਾਰੇ ਪਾਪ ਖੁਦ ਤੇ ਚੁੱਕ ਕੇ
ਜੰਗਲ ਵਿੱਚ ਕੋਈ ਦੂਰ ਦੇਸ ਵਿੱਚ ਜਾ ਕੇ ਮਰ ਜਾਂਦਾ ਸੀ,
ਜਿਸ ਨਾਲ ਸਾਰੇ ਪਾਪਾਂ ਦਾ ਅੰਤ ਹੁੰਦਾ ਸੀ।
ਪ੍ਰਾਸਚਿਤ ਦਾ ਦਿਨ ਇਸ ਤਰ੍ਹਾਂ ਦਾ ਪਰਬ ਹੈ ਜੋ ਸਾਨੂੰ ਸਵਰਗੀ ਪਿਤਾ ਅਤੇ ਮਾਤਾ ਜੀ ਦੇ
ਬਲੀਦਾਨ ਦੀ ਜਾਣਕਾਰੀ ਦਿੰਦਾ ਹੈ ਜੋ ਪਾਪਬਲੀ ਬਣੇ।
ਸ਼ੈਤਾਨ ਨੂੰ, ਜੋ ਸਾਡੇ ਪਾਪ ਦਾ ਕਾਰਨ ਬਣਿਆ,
ਸਾਰੇ ਪਾਪਾਂ ਦਾ ਭੁਗਤਾਨ ਕਰਵਾ ਕੇ, ਉਹ ਸਾਡੇ ਲਈ ਪ੍ਰਾਸਚਿਤ ਕਰਦੇ ਹਨ।
ਪਰ ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ,... ਯਸਾਯਾਹ 53:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ