ਪਹਿਲੇ ਚਰਚ ਦੇ ਸੰਤ ਹਰ ਤਰ੍ਹਾਂ ਦੇ ਅੱਤਿਆਚਾਰ, ਤੰਗੀ ਅਤੇ ਦੁੱਖਾਂ ਦੇ ਬਾਵਜੂਦ
ਅੰਤ ਤੱਕ ਹਾਰੇ ਬਿਨ੍ਹਾਂ ਪਰਮੇਸ਼ਵਰ ਦਾ ਪਾਲਣ ਕਰਨ ਲਈ ਵਿਸ਼ਵਾਸ ਦੇ ਰਾਹ ਉੱਤੇ ਚੱਲੇ।
ਉਹ ਅਜਿਹਾ ਕਰ ਸਕੇ ਕਿਉਂਕਿ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਮਸੀਹ ਨੇ ਸਲੀਬ ਉੱਤੇ
ਜੋ ਬਲੀਦਾਨ ਦਾ ਲਹੂ ਵਹਾਇਆ ਉਹ ਸਾਡੇ ਪਾਪਾਂ ਲਈ ਸੀ
ਅਤੇ ਉਨ੍ਹਾਂ ਨੇ ਆਪਣੇ ਮਹਾਨ ਪਿਆਰ ਨਾਲ ਸਾਨੂੰ ਬਚਾਇਆ।
ਜਿਵੇਂ ਬਿਊਟੀ ਐਂਡ ਦ ਬੀਸਟ ਵਿੱਚ ਪਸ਼ੂ ਸੱਚਾ ਪਿਆਰ ਮਹਿਸੂਸ ਕਰਨ ਤੋਂ ਬਾਅਦ
ਵਾਪਸ ਰਾਜਕੁਮਾਰ ਵਿੱਚ ਬਦਲ ਗਿਆ ਸੀ, ਉਸੇ ਤਰ੍ਹਾਂ ਜਦੋਂ ਅਸੀਂ ਪਿਤਾ ਆਨ ਸਾਂਗ ਹੌਂਗ ਜੀ
ਅਤੇ ਮਾਤਾ ਪਰਮੇਸ਼ਵਰ ਦੇ ਮਹਾਨ ਪਿਆਰ ਨੂੰ ਮਹਿਸੂਸ ਕਰਦੇ ਹਾਂ, ਫਿਰ ਅਸੀਂ ਅਰਾਧਨਾ ਕਰਨ
ਅਤੇ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਮਹਿਸੂਸ ਕਰ ਸਕਦੇ ਹਾਂ
ਅਤੇ ਸਵਰਗੀ ਲੋਕਾਂ ਵਿੱਚ ਬਦਲ ਸਕਦੇ ਹਾਂ।
ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ
ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ
ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”
ਯੂਹੰਨਾ 13:34-35
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ