ਯੂਹੰਨਾ ਦੀ ਖੁਸ਼ਖਬਰੀ ਵਿੱਚ, ਪਰਮੇਸ਼ਵਰ ਨੇ ਸਾਨੂੰ ਇੱਕ ਸਿੱਖਿਆ ਦਿੱਤੀ, "ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ।"
1 ਯੂਹੰਨਾ ਦੀ ਕਿਤਾਬ ਵਿੱਚ, ਇਹ ਲਿਖਿਆ ਗਿਆ ਹੈ, "ਪਰਮੇਸ਼ਵਰ ਪਿਆਰ ਹੈ," ਅਤੇ 1 ਕੁਰਿੰਥੀਆਂ ਦੀ ਕਿਤਾਬ ਵਿੱਚ, ਇਹ ਲਿਖਿਆ ਗਿਆ ਹੈ,
ਇਸ ਲਈ, ਪਿਆਰ ਸਾਰੀਆਂ ਬਿਵਸਾਥਾਵਾਂ ਦੀ ਪੂਰਤੀ ਹੈ।
ਮਾਤਾ ਪਰਮੇਸ਼ਵਰ ਦੇ ਵਚਨ, “ਖੁਸ਼ਖਬਰੀ ਦਾ ਰਸਤਾ ਅਜਿਹਾ ਹੋਣਾ ਚਾਹੀਦਾ ਹੈ ਜਿੱਥੇ ਕੋਈ ਵੀ ਇਕੱਲਾ ਨਾ ਹੋਵੇ,” ਦੁਨੀਆ ਭਰ ਦੇ ਚਰਚ ਆਫ਼ ਗੌਡ ਦੇ ਮੈਂਬਰਾਂ ਨੂੰ ਇੱਕ ਦੂਸਰੇ ਦੀ ਸੇਵਾ ਕਰਨ ਅਤੇ ਪਿਆਰ ਕਰਨ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰਦੇ ਹਨ, ਅਤੇ ਇਹ ਅੱਜ ਤਕ ਚਰਚ ਅਫ਼ ਗੌਡ ਦੇ 60 ਸਾਲਾਂ ਦੇ ਇਤਿਹਾਸ ਦੇ ਪਿੱਛੇ ਪ੍ਰੇਰਕ ਸ਼ਕਤੀ ਬਣਿਆ ਹੈ।
ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ, ਇਸ ਕਰਕੇ ਪਿਆਰ ਸ਼ਰਾ ਦਾ ਪੂਰਾ ਕਰਨਾ ਹੈ।।
ਰੋਮੀਆਂ 13:10
ਹੇ ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ
ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ
1 ਯੂਹੰਨਾ 4:7-8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ