ਪਰਮੇਸ਼ਵਰ ਨੇ ਬਾਈਬਲ ਦੀਆਂ ਸਾਰੀਆਂ 66 ਕਿਤਾਬਾਂ ਵਿੱਚ ਪਿਆਰ ਨੂੰ ਦਰਜ਼ ਕੀਤਾ ਹੈ।
ਪਰਮੇਸ਼ਵਰ ਨੇ ਧਰਤੀ ਉੱਤੇ ਆ ਕੇ, ਮਨੁੱਖ ਜਾਤੀ ਦੇ ਸਾਰੇ ਪਾਪਾਂ ਨੂੰ
ਚੁੱਕ ਕੇ ਅਤੇ ਸਲੀਬ ਉੱਤੇ ਚੜ੍ਹਾਏ ਜਾ ਕੇ, ਸਾਨੂੰ ਵੱਡੇ ਪਿਆਰ ਦਾ
ਨਮੂਨਾ ਦਿਖਾਇਆ। ਇਸ ਲਈ ਨਵੇਂ ਹੁਕਮ ਨੂੰ ਪੂਰਾ ਕਰਨ ਲਈ
ਅਤੇ ਸਵਰਗੀ ਆਸ਼ੀਸ਼ਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਇੱਕਜੁੱਟ ਹੋਣਾ ਚਾਹੀਦਾ ਹੈ
ਅਤੇ ਇੱਕ ਦੂਸਰੇ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਅੱਜ, ਦੁਨੀਆ ਭਰ ਦੇ ਚਰਚ ਆਫ਼ ਗੌਡ ਦੇ ਮੈਂਬਰ ਪਿਆਰ ਦੀ ਸਿੱਖਿਆ ਨੂੰ ਅਮਲ ਵਿੱਚ ਲਿਆ ਕੇ
ਇੱਕ ਦੂਜੇ ਦੇ ਵੱਖ ਵੱਖ ਸਭਿਆਚਾਰਾਂ ਅਤੇ ਵਿਚਾਰਾਂ ਨੂੰ
ਸਮਝਦੇ ਹਨ। ਉਹ ਪਰਮੇਸ਼ਵਰ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਜੀ ਦੀਆਂ
ਸਿੱਖਿਆਵਾਂ ਦੇ ਅਨੁਸਾਰ ਚੰਗੇ ਕੰਮਾਂ ਅਤੇ ਗੁਆਂਢੀਆਂ ਨਾਲ ਪਿਆਰ ਦੁਆਰਾ
ਪਰਮੇਸ਼ਵਰ ਦੀ ਮਹਿਮਾ ਦਾ ਪ੍ਰਦਰਸ਼ਨ ਕਰਦੇ ਹਨ।
ਤੁਸਾਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ। 1ਪਤਰਸ 1:22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ