ਗੁਆਚੇ ਹੋਏ ਲੋਕਾਂ ਨੂੰ ਇੱਕ ਕੰਪਾਸ ਦੀ ਜ਼ਰੂਰਤ ਹੁੰਦੀ ਹੈ,
ਉਸੇ ਤਰ੍ਹਾਂ ਜੋ ਚੀਜ਼ ਸਵਰਗ ਦੇ ਰਾਹ ਵਿੱਚ ਗੁਆਚੇ ਲੋਕਾਂ ਲਈ ਕੰਪਾਸ ਦੀ ਭੂਮਿਕਾ ਨਿਭਾਉਂਦੀ ਹੈ,
ਉਹ ਬਾਈਬਲ ਦੀ 66 ਪੁਸਤਕਾਂ ਵਿੱਚ ਲਿੱਖੇ ਗਏ ਪਰਮੇਸ਼ਵਰ ਦੇ ਵਚਨ ਹਨ।
ਰਸੂਲਾਂ ਦੇ ਵਾਂਙ, ਜੋ ਵਿਸ਼ਵਾਸ ਕਰਦੇ ਸੀ ਕਿ ਮੁਕਤੀ ਦਾ ਗਿਆਨ ਅਤੇ ਖਜ਼ਾਨਾ
ਯਿਸੂ ਵਿੱਚ ਲੁਕਿਆ ਹੋਇਆ ਹੈ, ਚਰਚ ਆਫ਼ ਗੌਂਡ ਦੇ ਮੈਂਬਰ ਵਿਸ਼ਵਾਸ ਕਰਦੇ ਹਨ
ਕਿ ਮੁਕਤੀ ਦਾ ਰਾਹ ਅਤੇ ਸਵਰਗ ਜਾਣ ਦਾ ਰਾਹ ਮਸੀਹ ਆਨ ਸਾਂਗ ਹੌਂਗ ਜੀ
ਅਤੇ ਮਾਤਾ ਪਰਮੇਸ਼ਵਰ ਵਿੱਚ ਹੈ ਜੋ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਏ ਹਨ।
ਚਰਚ ਆਫ਼ ਗੌਂਡ ਦੇ ਮੈਂਬਰ, ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹੋਏ ਜੀਵਨ ਜੀਉਂਦੇ ਹਨ।
ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ,
ਅਤੇ ਮੇਰੇ ਰਾਹ ਦਾ ਚਾਨਣ ਹੈ।
ਜ਼ਬੂਰਾਂ ਦੀ ਪੋਥੀ 119:105
ਆਤਮਾ ਅਤੇ ਲਾੜੀ ਆਖਦੀ ਹੈ, ਆਓ!
ਜਿਹੜਾ ਸੁਣਦਾ ਹੋਵੇ ਉਹ ਕਹੇ ਆਓ!
ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ।
ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।
ਪ੍ਰਕਾਸ਼ ਦੀ ਪੋਥੀ 22:17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ