ਅੱਜ ਬਹੁਤ ਸਾਰੇ ਲੋਕ ਬਿਪਤਾ ਮੁਸ਼ਕਲਾਂ ਅਤੇ ਕੁਦਰਤੀ ਆਫਤਾਂ ਦੇ ਕਾਰਨ
ਵਿਦੇਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਬਾਈਬਲ ਕਹਿੰਦੀ ਹੈ
ਕਿ ਸਵਰਗ ਦੇ ਰਾਜ, ਜਿੱਥੇ ਹਰ ਦਿਨ ਖੁਸ਼ੀ, ਅਨੰਦ ਅਤੇ ਪ੍ਰੇਮ ਵੱਗ ਰਿਹਾ ਹੈ,
ਅਤੇ ਜਿੱਥੇ ਮੌਤ,ਦਰਦ ਅਤੇ ਦੁੱਖ ਨਹੀਂ ਹੈ, ਉਹ ਸਭਤੋਂ ਚੰਗੀ ਜਗ੍ਹਾ ਹੈ,
ਜਿੱਥੇ ਸਾਰੀ ਮਨੁੱਖ ਜਾਤੀ ਵਿਦੇਸ਼ਵਾਸ ਹੋ ਸਕਦੀ ਹੈ।
ਜਿਹੜੇ ਲੋਕ ਪਰਮੇਸ਼ਵਰ ਦੇ ਲੋਕ ਬਣਨ ਲਈ ਜਰੂਰਤਾਂ ਨੂੰ ਪੂਰਾ ਕਰਕੇ
ਸਵਰਗ ਦੇ ਰਾਜ ਦੇ ਲਈ ਸ਼ੁਕਰਗੁਜ਼ਾਰ ਦੇ ਨਾਲ ਤਿਆਰੀ ਕਰਦੇ ਹਨ
ਅਤੇ ਜਿਹੜੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਜਾਣਦੇ ਹਨ
ਅਤੇ ਨਾਲ ਹੀ ਨਵਾਂ ਨੇਮ ਵੀ ਮਨਾਉਂਦੇ ਹਨ, ਉਹ ਅਸਲ ਵਿੱਚ ਸਮਝਦਾਰ ਹਨ।
ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ
ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ...
ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ
ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ,
ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ।
ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।
ਯਿਰਮਿਯਾਹ 31:31-33
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ