ਮਸੀਹ ਆਨ ਸਾਂਗ ਹੌਂਗ ਜੋ ਦੂਜੀ ਵਾਰ ਆਏ ਸੀ – ਆਓ ਅਸੀਂ ਜਾਣੀਏ ਕਿ ਬਾਈਬਲ ਉਹ ਕਿਤਾਬ ਹੈ ਜੋ ਪਰਮੇਸ਼ਵਰ ਬਾਰੇ ਗਵਾਹੀ ਦਿੰਦੀ ਹੈ।
“. . . ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ. . ”ਮੱਤ 6:9
ਯਿਸੂ ਨੇ ਸਾਨੂੰ ਪਿਤਾ ਪਰਮੇਸ਼ਵਰ ਦੀ ਮੌਜੂਦਗੀ ਬਾਰੇ ਸਿਖਾਇਆ। ਰਸੂਲ ਪੌਲੁਸ ਨੇ ਸਾਨੂੰ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਬਾਰੇ ਸਿਖਾਇਆ।
“ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ”ਗਲਾ 4:26
ਕੁਦਰਤ ਦੇ ਸਿਧਾਂਤ ਦੁਆਰਾ ਅਸੀਂ ਜਾਣ ਸਕਦੇ ਹਾਂ ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੈ। ਮਿੱਠੀ ਖੁਸ਼ਬੂ ਅਤੇ ਰੰਗਾਂ ਵਾਲੇ ਫੁੱਲ, ਹਰੇ ਰੁੱਖ ਜੋ ਅਸਮਾਨ ਵੱਲ ਖੜ੍ਹੇ ਹਨ, ਸ਼ੇਰ, ਮੈਦਾਨ ਦਾ ਰਾਜਾ, ਉਕਾਬ,
ਆਕਾਸ਼ ਦਾ ਮਾਲਕ, ਗਰਮ ਖੰਡੀ ਮੱਛੀ, ਸਮੁੰਦਰ ਦਾ ਫੈਸ਼ਨ ਮਾਡਲ, ਅਤੇ ਪਿਆਰੇ ਬੱਚੇ। . .
ਸਭ ਆਪਣੀਆਂ ਮਾਵਾਂ ਰਾਹੀਂ ਜੀਵਨ ਪਾਉਂਦੇ ਹਨ।
ਫਿਰ, ਸਾਨੂੰ ਆਤਮਿਕ ਜੀਵਨ ਕੌਣ ਦਿੰਦਾ ਹੈ?
ਜਿਵੇਂ ਸਾਰੇ ਜੀਵ ਜੰਤੂ ਮਾਵਾਂ ਦੁਆਰਾ ਜੀਵਨ ਪਾਉਂਦੇ ਹਨ, ਉਸੇ ਤਰ੍ਹਾਂ ਆਤਮਿਕ ਜੀਵਨ ਮਾਤਾ ਪਰਮੇਸ਼ਵਰ ਦੁਆਰਾ ਦਿੱਤਾ ਜਾਂਦਾ ਹੈ।
“ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।”
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ