ਪੰਜ ਰੋਟੀਆਂ ਅਤੇ ਦੋ ਮੱਛੀਆਂ ਦੇ ਇਤਿਹਾਸ ਵਿੱਚ, ਪਰਮੇਸ਼ਵਰ ਨੇ ਕਿਹਾ ਕਿ ਚਮਤਕਾਰੀ ਰੋਟੀ ਜਿਸ ਨੇ 5,000 ਲੋਕਾਂ ਨੂੰ ਭੋਜਨ ਦਿੱਤਾ ਉਹ ਨਾਸ਼ ਹੋਣ ਵਾਲਾ ਭੋਜਨ ਹੈ।
ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਜੰਗਲ ਵਿੱਚ 40 ਸਾਲਾਂ ਦੀ ਯਾਤਰਾ ਦੌਰਾਨ ਦਿੱਤਾ ਗਿਆ ਚਮਤਕਾਰੀ ਮੰਨ ਅਜਿਹਾ ਭੋਜਨ ਹੈ ਜਿਸ ਨੂੰ ਖਾਣ ਦੇ ਬਾਵਜੂਦ ਵੀ ਉਹ ਮਰਦੇ ਹਨ।
ਹਾਲਾਂਕਿ, ਕਿਉਂਕਿ ਪਸਾਹ ਦੀ ਰੋਟੀ ਦੀ ਅਸਲੀਅਤ ਯਿਸੂ ਹੈ, ਇਸ ਲਈ ਉਨ੍ਹਾਂ ਨੇ ਕਿਹਾ ਕਿ ਇਹ ਉਹ ਭੋਜਨ ਹੈ ਜੋ ਸਦੀਪਕ ਜੀਵਨ ਦਿੰਦਾ ਹੈ।
ਚਮਤਕਾਰਾਂ ਦੀ ਦੁਨੀਆਂ ਵਿੱਚ, ਅਜਿਹਾ ਕੁੱਝ ਵੀ ਨਹੀਂ ਕੀਤਾ ਜਾ ਸਕਦਾ ਹੈ।
ਜੰਗਲ ਵਿੱਚ, ਦਸ ਜਾਸੂਸਾਂ ਨੇ ਸਿਰਫ਼ ਇਸ ਬਾਰੇ ਸੋਚ ਦੇ ਹੋਏ ਕਨਾਨ ਦਾ ਭੇਦ ਲਿਆ ਕਿ ਉਹ ਕੀ ਕਰ ਸਕਦੇ ਹਨ।
ਪਰ, ਯਹੋਸ਼ੁਆ ਅਤੇ ਕਾਲਿਬ ਨੇ ਸੋਚਿਆ ਕਿ ਪਰਮੇਸ਼ਵਰ ਕੀ ਕਰ ਸਕਦੇ ਹਨ।
ਯਹੋਸ਼ੁਆ ਅਤੇ ਕਾਲਿਬ ਵਾਂਙੁ, ਚਰਚ ਆਫ਼ ਗੌਡ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀ ਸ਼ਕਤੀ 'ਤੇ ਨਿਰਭਰ ਹੋ ਕੇ ਪੂਰੀ ਦੁਨੀਆਂ ਵਿੱਚ ਨਵੇਂ ਨੇਮ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ।
ਜੀਉਣ ਦੀ ਰੋਟੀ ਮੈਂ ਹਾਂ।
ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ।
ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ।
ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ…
[ਯੂਹੰਨਾ 6:48-51]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ