ਜਿਸ ਤਰ੍ਹਾਂ ਹਰ ਕਿਸੇ ਦੀ ਸੋਚ ਦੇ ਖਿਲਾਫ ਕਿ ਉਹ ਮਰ ਗਏ ਹੋਣਗੇ, ਸਾਰੇ ਮਾਈਨਰਾਂ ਨੂੰ ਬਿਨ੍ਹਾਂ ਕਿਸੇ ਬੀਮਾਰੀ ਦੇ ਜਿਉਂਦੇ ਬਚਾ ਲਿਆ ਗਿਆ ਸੀ, ਉਸੇ ਤਰ੍ਹਾਂ ਸਾਨੂੰ ਦੁਨੀਆ ਦੇ ਸਾਰੇ ਲੋਕਾਂ ਨੂੰ, ਜੋ ਮੌਤ ਦੇ ਡਰ ਨਾਲ ਕੰਬਦੇ ਹੋਏ ਪਰਮੇਸ਼ਵਰ ਦੀ ਮੁਕਤੀ ਦੀ ਉਡੀਕ ਕਰ ਰਹੇ ਹਨ ਮੁਕਤੀ ਦੀ ਰੱਸੀ ਨੂੰ ਹੇਠਾਂ ਸੁੱਟ ਦੇਣਾ ਚਾਹੀਦਾ ਹੈ।
ਇਸ ਇਤਿਹਾਸ ਦੀ ਪਾਲਣਾ ਕਰਦੇ ਹੋਏ ਜਿੱਥੇ ਪੂਰੀ ਦੁਨੀਆ ਨੇ ਇਕਜੁੱਟ ਹੋ ਕੇ ਚਿੱਲੀ ਦੇ ਮਾਈਨਰਾਂ ਨੂੰ ਬਚਾਉਣ ਵਿੱਚ ਹਿੱਸਾ ਲਿਆ, ਸਾਨੂੰ ਵੀ ਜੀਵਨ ਦੀ ਸਚਿਆਈ ਦੁਆਰਾ, ਜੋ ਕਿ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ, ਆਤਮਿਕ ਹਨ੍ਹੇਰੇ ਵਿੱਚ ਦੁੱਖੀ ਮਨੁੱਖਜਾਤੀ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਿਉਂਕਿ ਸਾਡਾ ਪ੍ਰਚਾਰ ਨਾ ਤਾਂ ਭੁਲੇਖੇ ਤੋਂ ਹੈ ਅਤੇ ਨਾ ਹੀ ਅਪਵਿੱਤਰਤਾ ਤੋਂ... ਪਰ ਜਿਵੇਂ ਪ੍ਰਮਾਤਮਾ ਨੇ ਖੁਸ਼ਖਬਰੀ ਸਾਨੂੰ ਯੋਗ ਸੌਂਪੀ ਹੈ, ਅਸੀਂ ਇਸ ਦਾ ਵਰਣਨ ਕਰਦੇ ਹਾਂ, ਅਤੇ ਇਸ ਵਿੱਚ ਇਹ ਮਨੁੱਖਾਂ ਨੂੰ ਨਹੀਂ, ਪਰ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ, ਜੋ ਸਾਡੇ ਦਿਲਾਂ ਦੀ ਜਾਂਚ ਕਰਦਾ ਹੈ।
1 ਥੱਸਲੁਨੀਕੀਆਂ 2:3-4
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ