ਪੁਰਾਣੇ ਨਿਯਮ ਵਿੱਚ ਮੂਸਾ ਦੀ ਬਿਵਸਥਾ ਦੇ ਤਹਿਤ, ਕਾਤਲਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਪਰ ਜਿਨ੍ਹਾਂ ਨੇ ਗਲਤੀ ਨਾਲ ਕਿਸੇ ਨੂੰ ਮਾਰ ਦਿੱਤਾ ਸੀ, ਉਹ ਬਚ ਸਕਦੇ ਸੀ ਜੇਕਰ ਉਹ ਸ਼ਰਨ ਨਗਰ ਨੂੰ ਭੱਜ ਜਾਂਦੇ ਸੀ। ਹਾਲਾਂਕਿ, ਉਨ੍ਹਾਂ ਲਈ ਆਪਣੇ ਪਰਿਵਾਰਾਂ ਕੋਲ, ਆਪਣੇ ਘਰ ਵਾਪਸ ਜਾਣ ਦਾ ਇੱਕੋ-ਇੱਕ ਤਰੀਕਾ ਮਹਾਂ ਜਾਜਕ ਦੀ ਮੌਤ ਸੀ।
ਸ਼ਰਨ ਨਗਰ ਦੀ ਬਿਵਸਥਾ ਇੱਕ ਅਜਿਹੀ ਪ੍ਰਣਾਲੀ ਹੈ ਜੋ ਇੱਕ ਪਰਛਾਵੇਂ ਵਜੋਂ ਕੰਮ ਕਰਦੀ ਹੈ, ਜੋ ਆਤਮਿਕ ਸੰਸਾਰ ਨੂੰ ਪ੍ਰਗਟ ਕਰਦੀ ਹੈ। ਸਾਰੀ ਮਨੁੱਖਜਾਤੀ ਸਵਰਗ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਪਾਪੀ ਹੈ ਅਤੇ ਇਸ ਧਰਤੀ, ਆਤਮਿਕ ਸ਼ਰਨ ਨਗਰ ਵਿੱਚ ਬੰਦੀ ਹੈ। ਫਿਰ ਵੀ, ਨਵੇਂ ਨਿਯਮ ਦੇ ਪਸਾਹ ਦੁਆਰਾ ਜੋ ਮਹਾਂ ਜਾਜਕ ਯਿਸੂ ਨੇ ਆਪਣੀ ਮੌਤ ਦੁਆਰਾ ਸਥਾਪਿਤ ਕੀਤਾ ਸੀ, ਅਸੀਂ ਆਪਣੇ ਆਤਮਿਕ ਘਰ, ਸਵਰਗ ਦੇ ਰਾਜ ਵਿੱਚ ਵਾਪਸ ਜਾ ਸਕਦੇ ਹਾਂ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ