ਚਰਚ ਆਫ਼ ਗੌਡ, ਜਿਸ ਕੋਲ ਪਰਮੇਸ਼ਵਰ ਦੀ ਸੇਵਾ ਕਰਨ ਦੇ ਨਿਯਮ ਹਨ।
ਪਰਮੇਸ਼ਵਰ ਨੇ ਕਿਹਾ ਕਿ ਨਵੇਂ ਨੇਮ ਦਾ ਹਰ ਨਿਯਮ, ਜਿਵੇਂ ਸਬਤ ਦਾ ਦਿਨ ਅਤੇ ਪਸਾਹ, ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਇੱਕ ਮਹੱਤਵਪੂਰਣ ਨਿਸ਼ਾਨ ਹੈ।
ਪਰਮੇਸ਼ਵਰ ਦੀ ਸੱਚੀ ਹੈਕਲ ਵਿੱਚ, ਪਰਮੇਸ਼ਵਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਯਿਸੂ ਨੇ ਕਿਹਾ ਕਿ ਉਹ ਅਤੇ ਸੰਤ "ਪਰਮੇਸ਼ਵਰ ਦੀ ਹੈਕਲ" ਹਨ।
ਇਸ ਰਾਹੀਂ, ਉਨ੍ਹਾਂ ਨੇ ਸਾਨੂੰ ਦਿਖਾਇਆ ਕਿ ਸਾਨੂੰ, ਪਰਮੇਸ਼ਵਰ ਦੀ ਹੈਕਲ ਨੂੰ, ਪਰਮੇਸ਼ਵਰ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ, ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?
ਜੇ ਕੋਈ ਪਰਮੇਸ਼ਵਰ ਦੀ ਹੈਕਲ ਨੂੰ ਨਸ਼ਟ ਕਰੇ ਤਾਂ ਪਰਮੇਸ਼ਵਰ ਉਸ ਨੂ ਨਸ਼ਟ ਕਰੇਗਾ, ਕਿਉਂਕਿ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ, ਅਤੇ ਇਹ ਤੁਸੀਂ ਹੋ।
1 ਕੁਰਿੰਥੀਆਂ 3:16-17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ