ਸਾਨੂੰ ਉਹ ਸਮਾਂ ਜਾਣਨ ਦੇਣ ਦੇ ਲਈ ਕਿ ਉਹ ਫਿਰ ਤੋਂ ਧਰਤੀ ਉੱਤੇ ਕਦੋਂ ਆਉਣਗੇ,
ਇਸਰਾਏਲ ਦੇ ਨਾਸ਼ ਅਤੇ ਆਜ਼ਾਦੀ ਦੇ ਦੁਆਰਾ ਜਿਸਦੀ ਤੁਲਨਾ
ਹੰਜੀਰ ਦੇ ਬਿਰਛ ਨਾਲ ਕੀਤੀ ਗਈ ਹੈ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ
ਕਿ ਉਹ ਹੰਜੀਰ ਦੇ ਬਿਰਛ ਤੋਂ ਦ੍ਰਿਸ਼ਟਾਂਤ ਸਿੱਖਣ।
ਮਸੀਹ ਆਨ ਸਾਂਗ ਹੋਂਗ ਜੀ ਨੇ ਹੰਜੀਰ ਦੇ ਬਿਰਛ ਦੀ ਭਵਿੱਖਬਾਣੀ ਦੇ ਨਾਲ-ਨਾਲ
ਰਾਜਾ ਜਾਊਦ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਉਨ੍ਹਾਂ ਨੇ ਸਾਨੂੰ ਸੀਯੋਨ ਵਿੱਚ,
ਜਿਸਨੂੰ ਉਨ੍ਹਾਂ ਨੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਨਵੇਂ ਨੇਮ ਦੇ ਪਸਾਹ ਦੇ ਦੁਆਰਾ
ਸਥਾਪਿਤ ਕੀਤਾ, ਮਾਤਾ ਪਰਮੇਸ਼ਵਰ ਦੇ ਬਾਰੇ ਵਿੱਚ ਵੀ ਜਾਣਨ ਦਿੱਤਾ।
ਉਹ ਪਰਮੇਸ਼ਵਰ ਹਨ ਜੋ ਸਾਨੂੰ ਮੁਕਤੀ ਦੇਣਗੇ।
ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ ਮੱਤੀ 24:32-33
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ