ਜਿਵੇਂ ਕਿ ਕਹਾਵਤ ਹੈ, “ਮਾਰੂਥਲ ਦੀ ਰੇਤ ਵਿੱਚ ਸੋਨੇ ਦੀ ਝੀਲ ਨਾਲੋਂ ਇੱਕ ਠੰਡਾ ਤਾਜ਼ਾ ਝਰਨਾ ਵੱਧ ਕੀਮਤੀ ਹੈ, ਅਤੇ ਇੱਕ ਗੁਆਚੀ ਹੋਈ ਭੇਡ ਲਈ, ਇੱਕ ਅਯਾਲੀ ਸਭ ਤੋਂ ਅਮੀਰ ਰਾਜੇ ਨਾਲੋਂ ਵੱਧ ਮਹਾਨ ਹੈ,” ਇਸੇ ਤਰ੍ਹਾਂ ਇਸ ਧਰਤੀ ਉੱਤੇ ਕੀ ਕੀਮਤੀ ਹੈ ਅਤੇ ਸਵਰਗ ਦੇ ਰਾਜ ਵਿੱਚ ਕੀ ਕੀਮਤੀ ਹੈ, ਇਸ ਵਿੱਚ ਬਹੁਤ ਫ਼ਰਕ ਹੈ। ਦੁਨੀਆਂ ਦੇ ਬਹੁਤ ਸਾਰੇ ਲੋਕ ਜਿਸ ਦੌਲਤ, ਇੱਜ਼ਤ ਅਤੇ ਸ਼ਕਤੀ ਨੂੰ ਕੀਮਤੀ ਸਮਝਦੇ ਹਨ, ਉਸ ਦੀ ਸਵਰਗ ਦੇ ਰਾਜ ਵਿੱਚ ਕੋਈ ਕੀਮਤ ਨਹੀਂ ਹੈ। ਇਸੇ ਲਈ ਮੁੱਢਲੀ ਕਲੀਸਿਯਾ ਦੇ ਸੰਤ ਸਤਾਵਟ ਦੇ ਵਿੱਚ ਵੀ ਸਵਰਗ ਦੇ ਰਾਜ ਲਈ ਜੀਉਂਦੇ ਰਹੇ।
ਪਰਮੇਸ਼ਵਰ ਦੇ ਰਾਜ ਵਿੱਚ, ਸਭ ਤੋਂ ਕੀਮਤੀ ਕੰਮ ਪਰਮੇਸ਼ਵਰ ਦੇ ਵਚਨ ਨੂੰ ਅਮਲ ਵਿੱਚ ਲਿਆਉਣਾ ਹੈ। ਚਰਚ ਆਫ਼ ਗੌਡ ਦੇ ਮੈਂਬਰ ਪਰਮੇਸ਼ਵਰ ਦੇ ਇਸ ਵਚਨ 'ਤੇ ਵਿਸ਼ਵਾਸ ਕਰਦੇ ਹੋਏ ਕਿ ਉਹ ਸਵਰਗ ਦੇ ਰਾਜ ਵਿੱਚ ਰਾਜਿਆਂ ਵਾਂਙ ਰਾਜ ਕਰਨਗੇ ਅਤੇ ਜੁੱਗੋ-ਜੁੱਗ ਤਾਰਿਆਂ ਵਾਂਙ ਚਮਕਣਗੇ, ਨਵੇਂ ਨਿਯਮ ਦੀ ਸਚਿਆਈ ਨਾਲ ਇੱਕ ਗੁਆਚੀ ਹੋਈ ਆਤਮਾ ਨੂੰ ਵੀ ਲੱਭਦੇ ਹਨ।
ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ। ਇਬਰਾਨੀਆਂ ਨੂੰ 11:13
ਪਰ ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ। ਦਾਨੀਏਲ 12:3
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ