ਸਾਡੇ ਵਿਸ਼ਵਾਸ ਦਾ ਨਤੀਜਾ ਇਸ ਤੇ ਨਿਰਭਰ ਕਰਦਾ ਹੈ
ਕਿ ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਜਾਂ ਨਹੀਂ।
ਪਿਛਲੇ ਸਮੇਂ ਵਿੱਚ, ਇਸਰਾਏਲੀਆਂ ਨੇ ਆਦਮੀਆਂ ਦੀ ਘੱਟ ਗਿਣਤੀ ਹੋਣ ਤੇ ਵੀ ਜੰਗਲ ਵਿੱਚ
1,35,000 ਦੁਸ਼ਮਣਾ ਨੂੰ ਹਰਾਉਂਦੇ ਹੋਏ ਯਰੀਹੋ ਨੂੰ ਜਿੱਤ ਲਿਆ,
ਕਿਉਂਕਿ ਉਨ੍ਹਾਂ ਦੇ ਕੋਲ ਪਰਮੇਸ਼ਵਰ ਦੇ ਨਜ਼ਰੀਏ ਨਾਲ ਸਭ ਕੁੱਝ ਦੇਖਣ ਦਾ ਵਿਸ਼ਵਾਸ ਸੀ।
ਕੁੱਝ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨ੍ਹੀਆਂ ਮੁਸ਼ਕਲਾਂ ਤੋਂ ਲੰਘਦੇ ਹਨ,
ਦਾਊਦ ਅਤੇ ਯਹੋਸ਼ੁਆ ਪਰਮੇਸ਼ਵਰ ਦਾ ਨਜ਼ਰੀਆਂ ਰੱਖਦੇ ਹੋਏ, ਅਤੇ ਹਮੇਸ਼ਾ ਵਿਸ਼ਵਾਸ ਕਰਦੇ ਹੋਏ
ਕਿ ਪਰਮੇਸ਼ਵਰ ਉਨ੍ਹਾਂ ਦੇ ਨਾਲ ਹਨ ਵਿਸ਼ਵਾਸ ਦੇ ਰਾਹ ਤੇ ਚੱਲੇ।
ਇਸ ਪ੍ਰਕਾਰ, ਚਰਚ ਆਫ਼ ਗੌਡ ਦੇ ਮੈਂਬਰ ਇਹ ਵਿਸ਼ਵਾਸ ਕਰਦੇ ਹੋਏ
ਕਿ ਪਰਮੇਸ਼ਵਰ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਹਮੇਸ਼ਾ ਉਨ੍ਹਾਂ ਦੇ ਨਾਲ ਹਨ
ਖੁਸ਼ਖਬਰੀ ਦੇ ਜਿੱਤ ਵਾਲੇ ਰਾਹ ਤੇ ਚੱਲ ਰਹੇ ਹਨ।
ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ
ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ, ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ
ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।
ਇਬਰਾਨੀਆਂ 11:6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ