ਮੇਫਲਾਈ ਸਿਰਫ਼ ਇੱਕ ਦਿਨ ਜੀਉਂਦੀਆਂ ਹਨ, ਕੁੱਤੇ 15 ਸਾਲ ਤੱਕ ਜੀਉਂਦੇ ਹਨ, ਅਤੇ ਇਨਸਾਨ 100 ਸਾਲ ਜੀਉਂਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਜੀਵਨ ਕਾਲ ਆਪਣੀ ਮਾਤਾ ਤੋਂ ਮਿਲਦਾ ਹੈ। ਸਾਰੀ ਮਨੁੱਖਜਾਤੀ "ਵਾਅਦੇ ਦੀ ਸੰਤਾਨ" ਜਿਨ੍ਹਾਂ ਨੂੰ ਪਰਮੇਸ਼ਵਰ ਵੱਲੋਂ ਸਦੀਪਕ ਜੀਵਨ ਮਿਲਿਆ ਹੈ ਸਿਰਫ਼ ਤਦ ਹੀ ਬਣ ਸਕਦੀ ਹੈ ਜਦੋਂ ਉਹ ਮਾਤਾ ਪਰਮੇਸ਼ਵਰ ਨਾਲ ਮਿਲਦੇ ਹਨ ਜਿਨ੍ਹਾਂ ਕੋਲ ਸਦੀਪਕ ਜੀਵਨ ਹੈ।
ਬਾਈਬਲ ਸਾਨੂੰ ਸੰਸਾਰਿਕ ਪਰਿਵਾਰ ਪ੍ਰਣਾਲੀ ਦੁਆਰਾ ਜੋ ਇੱਕ ਪਰਛਾਵਾਂ ਹੈ ਸਵਰਗੀ ਪਰਿਵਾਰ ਬਾਰੇ ਸਿਖਾਉਂਦੀ ਹੈ, ਅਤੇ ਸਵਰਗੀ ਪਿਤਾ ਅਤੇ ਮਾਤਾ ਬਾਰੇ ਆਦਮ ਅਤੇ ਹੱਵਾਹ ਅਤੇ ਲੇਲਾ ਅਤੇ ਉਸਦੀ ਪਤਨੀ (ਲਾੜੀ) ਦੁਆਰਾ ਸਿਖਾਉਂਦੀ ਹੈ। ਬਾਈਬਲ ਇਹ ਵੀ ਸਿਖਾਉਂਦੀ ਹੈ ਕਿ ਸਿਰਫ਼ ਮਾਤਾ ਪਰਮੇਸ਼ਵਰ ਕੋਲ, ਜਿਨ੍ਹਾਂ ਦੀ ਤੁਲਨਾ ਯਰੂਸ਼ਲਮ ਨਾਲ ਕੀਤੀ ਗਈ ਹੈ, ਸਦੀਪਕ ਜੀਵਨ ਹੈ।
ਅਤੇ ਇਹ ਉਹ ਵਾਇਦਾ ਹੈ ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।
1 ਯੂਹੰਨਾ 2:25
ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਓਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਅਕਾਸ਼ੋਂ ਉਤਰਦੀ ਮੈਨੂੰ ਵਿਖਾਈ ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ।
ਪ੍ਰਕਾਸ਼ ਦੀ ਪੋਥੀ 21:10
ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ… ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਙੁ ਬਚਨ ਦੀ ਸੰਤਾਨ ਹਾਂ।
ਗਲਾਤੀਆਂ 4:26-28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ