ਆਪਣੀਆਂ ਸੰਤਾਨਾਂ ਨੂੰ ਸਵਰਗਦੂਤਾਂ ਦੀ ਦੁਨੀਆਂ ਵਿੱਚ ਲਿਜਾਣ ਲਈ ਜਿੱਥੇ ਕੋਈ ਮੌਤ ਨਹੀਂ ਹੈ,
ਪਰਮੇਸ਼ਵਰ ਇਸ ਧਰਤੀ ਤੇ ਆਏ ਅਤੇ ਦੁੱਖਾਂ ਅਤੇ ਇੱਥੋਂ ਤੱਕ ਕਿ ਮੌਤ ਵਿੱਚੋਂ ਲੰਘੇ
ਜਿਸਦਾ ਅਨੁਭਵ ਮਨੁੱਖ ਜਾਤੀ ਸਰੀਰ ਵਿੱਚ ਰਹਿੰਦੇ ਹੋਏ ਕਰਦੀ ਹੈ,
ਅਤੇ ਆਪਣੀਆ ਸੰਤਾਨਾਂ ਲਈ ਆਪਣਾ ਬੇਅੰਤ ਪਿਆਰ ਦਿਖਾਇਆ।
ਸਿਰਫ਼ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਡੇ ਲਈ ਬਾਈਬਲ ਦੀ
ਭਵਿੱਖਬਾਣੀ ਦੁਆਰਾ ਪਸਾਹ ਦੀ ਰੋਟੀ ਅਤੇ ਦਾਖਰਸ ਦੇ ਦੁਆਰਾ
ਸਦੀਪਕ ਜੀਵਨ ਦਾ ਰਾਹ ਖੋਲ੍ਹ ਦਿੱਤਾ ਹੈ ਸਾਡੇ ਪਰਮੇਸ਼ਵਰ ਨੇ ਸੀਯੋਨ ਵਿੱਚ
ਸਦੀਪਕ ਜੀਵਨ ਦਿੰਦੇ ਹਨ। ਇਸ ਲਈ, ਚਰਚ ਆਫ਼ ਗੌਡ ਵਿਸ਼ਵਾਸ ਕਰਦਾ ਹੈ
ਕਿ ਉਹ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਮੁਕਤੀਦਾਤਾ ਹਨ।
ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਗਿਆ ਹੈ
ਅਰਥਾਤ ਯਿਸੂ ਨੂੰ ਮੌਤ ਦਾ ਦੁਖ ਝੱਲਣ ਦੇ ਕਾਰਨ ਪਰਤਾਪ ਅਤੇ ਮਾਣ ਦਾ ਮੁਕਟ
ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ
ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ।
ਇਬਰਾਨੀਆਂ 2:9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ