ਮੂਸਾ ਦੀ ਲਾਠੀ, ਖੋਤੇ ਦੇ ਜਬਾੜੇ ਦੀ ਹੱਡੀ ਜੋ ਸਮਸੂਨ ਦੁਆਰਾ ਵਰਤੀ ਗਈ, ਗਿਦਾਊਨ ਦੀ ਮਸ਼ਾਲ ਅਤੇ ਤੁਰ੍ਹੀ, ਪਤਰਸ ਦਾ ਜਾਲ, ਯਰਦਨ ਨਦੀ ਜਿਸਨੇ ਨਅਮਾਨ ਦੇ ਕੋੜ੍ਹ ਨੂੰ ਚੰਗਾ ਕੀਤਾ, ਅਤੇ ਕਾਨਾ ਦੇ ਵਿਆਹ ਵਿੱਚ ਦਾਖਰਸ ਦਾ ਚਮਤਕਾਰ, ਇਹ ਸਾਰੇ ਚਮਤਕਾਰ ਉਨ੍ਹਾਂ ਦੁਆਰਾ ਹੋਏ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਦਾ ਪਾਲਣ ਕੀਤਾ।
ਜਿਸ ਤਰ੍ਹਾਂ ਸਾਰੇ ਚਮਤਕਾਰ ਜੋ ਪਰਮੇਸ਼ਵਰ ਨੇ ਬਾਈਬਲ ਰਾਹੀਂ ਦਿਖਾਏ ਹਨ, ਉਹ ਆਗਿਆਕਾਰੀਤਾ ਦੁਆਰਾ ਪੂਰੇ ਹੋਏ, ਪਰਮੇਸ਼ਵਰ ਪਰਮੇਸ਼ਵਰ ਦੇ ਵਚਨ, “ਸਾਰੀਆਂ ਕੌਮਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰੋ” ਨੂੰ ਵਿਸ਼ਵਾਸ ਨਾਲ ਪਾਲਣ ਕਰਨ ਦੇ ਨਤੀਜੇ ਵਜੋਂ, ਪੂਰੀ ਦੁਨੀਆਂ ਹੁਣ ਚਮਤਕਾਰੀ ਢੰਗ ਨਾਲ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਵੱਲ ਮੁੜ ਰਹੀ ਹੈ।
ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
ਯਸਾਯਾਹ 41:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ