ਉਹ ਜਿਹੜਾ ਰਾਜਾ ਕੋਰਸ਼ ਦੇ ਅੱਗੇ ਗਿਆ ਅਤੇ ਉਸ ਦੇ ਸਾਰੇ ਦੁਸ਼ਮਣਾਂ ਨੂੰ ਹਰਾਇਆ, ਜਿਨ੍ਹਾਂ ਨੇ ਨਅਮਾਨ ਦੇ ਕੋੜ੍ਹ ਨੂੰ ਚੰਗਾ ਕੀਤਾ, ਜਿਨ੍ਹਾਂ ਨੇ ਯਹੂਦਾਹ ਦੇ ਛੋਟੇ ਰਾਜ ਨੂੰ ਅੱਸ਼ੂਰ ਦੇ 185,000 ਸੈਨਿਕਾਂ ਅਤੇ ਸਹਿਯੋਗੀ ਦੇਸ਼ਾਂ ਦੀ ਸੈਨਾ ਦੇ ਹਮਲੇ ਤੋਂ ਬਚਾਇਆ, ਅਤੇ ਜਿਨ੍ਹਾਂ ਨੇ ਅਮਾਲੇਕੀਆਂ ਦੇ ਵਿਰੁੱਧ ਲੜਾਈ ਵਿੱਚ ਯਹੋਸ਼ੁਆ ਦੀ ਸੇਨਾ ਨੂੰ ਜਿੱਤ ਦਿਲਾਈ, ਉਹ ਪਰਮੇਸ਼ਵਰ ਹੈ ਜੋ ਅਦਿੱਖ ਦੁਨੀਆਂ ਵਿੱਚ ਸਭ ਕੁੱਝ ਨਿਯੰਤਰਿਤ ਕਰਦੇ ਹਨ।
ਰਸੂਲ ਪੌਲੁਸ ਨੇ ਮਹਿਸੂਸ ਕੀਤਾ ਕਿ ਭਾਵੇਂ ਇੱਕ ਮਨੁੱਖ ਇੱਕ ਜਿਉਂਦੀ ਚੀਜ਼ ਨੂੰ ਲਗਾਉਂਦਾ ਹੈ, ਉਸ ਨੂੰ ਸਿੰਜਦਾ ਹੈ, ਅਤੇ ਇੱਕ ਵਾਤਾਵਰਣ ਬਣਾਉਂਦਾ ਹੈ ਤਾਂ ਜੋ ਉਹ ਵਧ ਸਕੇ, ਪਰ ਪਰਮੇਸ਼ਵਰ ਤੋਂ ਬਿਨਾਂ ਇਹ ਕਿਸੇ ਕੰਮ ਦਾ ਨਹੀਂ ਹੈ ਜੋ ਉਨ੍ਹਾਂ ਨੂੰ ਵਧਾਉਂਦੇ ਹਨ।
ਇਸੇ ਤਰ੍ਹਾਂ, ਚਰਚ ਆਫ਼ ਗੌਡ ਦੇ ਮੈਂਬਰਸ ਪਰਮੇਸ਼ੁਰ 'ਤੇ ਭਰੋਸਾ ਕਰਦੇ ਹਨ ਜੋ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ।
ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਘਲਾਵੇਗਾ,
ਜ਼ਬੂਰਾਂ ਦੀ ਪੋਥੀ 121:1-2
ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।
ਜੇ ਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ,ਤਾਂ ਰਾਖੇ ਦਾ ਜਾਗਣਾ ਵਿਅਰਥ ਹੈ।
ਜ਼ਬੂਰਾਂ ਦੀ ਪੋਥੀ 127:1
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ