ਦੋ ਹਜ਼ਾਰ ਸਾਲ ਪਹਿਲਾਂ, ਰਸੂਲ ਪੌਲੁਸ ਨੇ ਉਨ੍ਹਾਂ ਲੋਕਾਂ ਨੂੰ ਜੋ ਅੱਖਾਂ ਬੰਦ ਕਰਕੇ
ਅਣਜਾਣੇ ਪਰਮੇਸ਼ਵਰ ਦੀ ਉਪਾਸਨਾ ਕਰ ਰਹੇ ਸੀ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਪਰਮੇਸ਼ਵਰ ਹਨ
ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਉਸ ਤਰ੍ਹਾਂ, ਅੱਜ, ਸਾਨੂੰ ਆਤਮਾ ਅਤੇ ਲਾੜੀ ਨੂੰ
ਜਾਣਨ ਅਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
ਜੋ ਮਨੁੱਖ-ਜਾਤੀ ਨੂੰ ਬਚਾਉਣ ਲਈ ਆਏ ਹਨ।
ਬਾਈਬਲ ਵਿੱਚ, ਪਰਮੇਸ਼ਵਰ ਨੂੰ ਬਹੁਵਚਨ ਨਾਂਵ ਐਲੋਹੀਮ ਦੇ ਰੂਪ ਵਿੱਚ 2,500 ਤੋਂ
ਜ਼ਿਆਦਾ ਵਾਰ ਦਰਜ ਕੀਤਾ ਗਿਆ ਹੈ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ
ਕਿ ਪਰਮੇਸ਼ਵਰ ਦੀ ਇੱਛਾ ਅਨੁਸਾਰ ਬਣਾਈ ਗਈ ਪਰਿਵਾਰ ਪ੍ਰਣਾਲੀ ਵਿੱਚ
ਪਿਤਾ ਅਤੇ ਮਾਤਾ ਦੋਨੇਂ ਇਕੱਠੇ ਮੌਜੂਦ ਹਨ, ਉਸ ਤਰ੍ਹਾਂ ਉਹ ਪਰਮੇਸ਼ਵਰ
ਜਿਨ੍ਹਾਂ ਦੀ ਬਾਈਬਲ ਵਿੱਚ ਗਵਾਹੀ ਦਿੱਤੀ ਗਈ ਹੈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ।
ਸੰਸਾਰ ਦੇ ਅਣਗਿਣਤ ਚਰਚਾਂ ਵਿੱਚੋਂ, ਇੱਕੋਂ ਇੱਕ ਚਰਚ ਜੋ ਪਿਤਾ ਪਰਮੇਸ਼ਵਰ ਅਤੇ
ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ ਚਰਚ ਆਫ਼ ਗੌਡ ਵਰਲਡ ਮਿਸ਼ਨ ਸੁਸਾਇਟੀ ਹੈ।
ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ,
ਉਹ ਦਾ ਨਿੱਕਲਣ ਫਜਰ ਵਾਂਙੁ ਯਕੀਨੀ ਹੈ,
ਉਹ ਸਾਡੇ ਕੋਲ ਵਰਖਾ ਵਾਂਙੁ ਆਵੇਗਾ...
ਹੋਸ਼ੇਆ 6:3
ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ
ਦੀ ਸੇਵਾ ਕਰਦੇ ਹਨ...
ਇਬਰਾਨੀਆਂ 8:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ