ਸਾਰੇ ਜੀਵ ਆਪਣੀਆਂ ਮਾਵਾਂ ਰਾਹੀਂ ਜੀਵਨ ਪ੍ਰਾਪਤ ਕਰਦੇ ਹਨ।
ਕੋਈ ਵੀ ਪ੍ਰਾਣੀ ਭਾਵੇਂ ਕਿੰਨਾ ਵੀ ਛੋਟਾ ਅਤੇ ਮਾਮੂਲੀ ਕਿਉਂ ਨਾ ਹੋਵੇ, ਇੱਕ ਮਾਂ ਕੋਲ ਭਗਤੀ ਪੂਰਨ ਮਾਂ ਦਾ ਪਿਆਰ ਹੁੰਦਾ ਹੈ ਜੋ ਉਸਨੂੰ ਆਪਣੇ ਬੱਚਿਆਂ ਲਈ ਜੀਵਨ ਬਲੀਦਾਨ ਕਰਨ ਦੇ ਯੋਗ ਬਣਾਉਂਦਾ ਹੈ।
ਪਰਮੇਸ਼ਵਰ ਸਾਰੇ ਪ੍ਰਾਣੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੁਆਰਾ ਜੀਵਨ ਪ੍ਰਾਪਤ ਕਰਨ ਕਿਉਂ ਦਿੰਦੇ ਹਨ?
ਪਰਮੇਸ਼ਵਰ , ਜਿਸਨੇ ਆਪਣੀ ਮਰਜ਼ੀ ਨਾਲ ਸਭ ਕੁੱਝ ਬਣਾਇਆ ਹੈ, ਨੇ ਸਾਨੂੰ ਇਸ ਧਰਤੀ 'ਤੇ ਜਨਮ ਦੇ ਸਿਧਾਂਤ ਅਤੇ ਮਾਤਾ ਪਰਮੇਸ਼ਵਰ ਦੇ ਉੱਤਮ ਚਰਿੱਤਰ ਦੁਆਰਾ, ਸਦੀਪਕ ਜੀਵਨ ਪ੍ਰਾਪਤ ਕਰਨ ਦਾ ਤਰੀਕਾ ਦੱਸਿਆ ਹੈ।
ਸਾਰੇ ਜੀਵ ਸਿਰਫ ਓਨੀ ਦੇਰ ਤੱਕ ਜੀ ਸਕਦੇ ਹਨ ਜਿੰਨਾ ਚਿਰ ਉਨ੍ਹਾਂ ਨੂੰ ਆਪਣੀਆਂ ਮਾਵਾਂ ਤੋਂ ਪ੍ਰਾਪਤ ਹੋਇਆ ਹੈ।
ਇਸ ਲਈ, ਅਸੀਂ ਸਦੀਪਕ ਜੀਵਨ ਸਾਡੀ ਮਾਤਾ ਦੁਆਰਾ ਪ੍ਰਾਪਤ ਕਰ ਸਕਦੇ ਹਾਂ।
ਇਹ ਇਸ ਲਈ ਹੈ ਕਿਉਂਕਿ ਕੇਵਲ ਮਾਤਾ ਪਰਮੇਸ਼ਵਰ, ਜਿਨ੍ਹਾਂ ਕੋਲ ਸਦੀਪਕ ਜੀਵਨ ਹੈ, ਸਾਨੂੰ ਸਦੀਪਕ ਜੀਵਨ ਦੇ ਸਕਦੀ ਹੈ।
ਇਸ ਯੁੱਗ ਵਿੱਚ, ਸਾਨੂੰ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਮਾਤਾ ਪਰਮੇਸ਼ਵਰ ਦੀ ਸੰਤਾਨ ਬਣਨਾ ਚਾਹੀਦਾ ਹੈ।
ਚਰਚ ਆਫ਼ ਗੌਡ ਵਿੱਚ ਆਓ ਜੋ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ!
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ