ਲੋਕਾਂ ਦੇ ਲਈ ਮਰਨਾ ਅਤੇ ਉਸਦੇ ਬਾਅਦ ਨਿਆਉਂ ਦਾ ਹੋਣਾ ਨਿਯੁਕਤ ਹੈ।
ਇਸ ਲਈ ਪਰਮੇਸ਼ਵਰ ਦੀ ਇੱਛਾ ਨੂੰ ਸਮਝਣਾ ਚਾਹੀਦਾ ਹੈ
ਅਤੇ ਸਵਰਗ ਜਾਣ ਦੇ ਲਈ ਆਪਣਾ ਜੀਵਨ ਜੀਣਾ ਚਾਹੀਦਾ ਹੈ।
ਸਵਰਗੀ ਪਿਤਾ ਅਤੇ ਸਵਰਗੀ ਮਾਤਾ ਸਾਨੂੰ ਨਰਕ ਦੇ ਦਰਦ ਤੋਂ ਬਚਾਉਣ ਦੀ
ਇੱਕੋਂ ਇੱਕ ਮਰਜੀ ਦੇ ਨਾਲ ਇਸ ਧਰਤੀ ਤੇ ਆਏ,
ਜੋ ਕਿ ਕਾਮਪਲੈਕਸ ਰੀਜਨਲ ਪੇਨ ਸਿੰਡਰੋਮ ਤੋਂ ਜਿਆਦਾ ਦਰਦਨਾਕ ਹੈ,
ਅਤੇ ਉਨ੍ਹਾਂ ਨੇ ਚਰਚ ਆਫ਼ ਗੌਡ ਦੀ ਸਥਾਪਨਾ ਕੀਤੀ
ਅਤੇ ਸਾਨੂੰ ਜੀਵਨ ਦਾ ਸੱਚ ਪ੍ਰਦਾਨ ਕੀਤਾ।
ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ… ਅਤੇ ਓਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪਰਗਟ ਹੋਵੇਗਾ।। ਇਬਰਾਨੀਆਂ 9:27-28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ