ਜਿਵੇਂ ਕਿ ਗਲੋਬਲ ਤਾਪਮਾਨ ਵਧਦਾ ਜਾ ਰਿਹਾ ਹੈ, ਕੁਦਰਤੀ ਆਫ਼ਤਾਂ ਅਤੇ
ਬੀਮਾਰੀਆਂ ਵਧ ਰਹੀਆਂ ਹਨ, ਅਤੇ ਮਨੁੱਖ ਨੂੰ ਪਤਾ ਨਹੀਂ ਹੈ ਕਿ ਕੀ ਕਰਨਾ ਹੈ
ਅਤੇ ਨਾ ਹੀ ਉਹ ਕੋਈ ਹੱਲ ਕਰ ਸਕਦੇ ਹਨ। ਅਜਿਹੀਆਂ ਆਫ਼ਤਾਂ ਤੋਂ
ਬਚਣ ਦਾ ਤਰੀਕਾ ਸਿਰਫ਼ ਪਰਮੇਸ਼ੁਰ ਹੀ ਸਾਨੂੰ ਸਿਖਾ ਸਕਦਾ ਹੈ।
ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਭਲੇ ਅਤੇ ਬੁਰੇ ਦੀ ਸਿਆਣ ਦੇ
ਬਿਰਛ ਤੋਂ ਖਾਣ ਦੇ ਪਾਪ ਦੀ ਮਾਫ਼ੀ ਜੋ ਸਾਰੀ ਮਨੁੱਖਜਾਤੀ ਉੱਤੇ ਮੌਤ ਲਿਆਂਦੀ।
ਉਸਨੇ ਸਾਨੂੰ ਨਵੇਂ ਨੇਮ ਦੇ ਪਸਾਹ ਦੀ ਸਚਿਆਈ, ਜੀਵਨ ਦੇ ਰੁੱਖ ਦਾ ਰਾਹ ਸਿਖਾਇਆ ਹੈ।
ਇੱਕੋ ਇੱਕ ਚਰਚ ਜਿਸ ਕੋਲ ਅੱਜ ਜੀਵਨ ਦੇ ਰੁੱਖ ਦੀ ਇਹ ਸਚਿਆਈ ਹੈ,
ਉਹ ਚਰਚ ਆਫ ਗੌਡ ਹੈ।
ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ
ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ
ਹੁਣ ਅਜੇਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾਕੇ
ਜੀਵਣ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜੀਉਂਦਾ ਰਹੇ।
ਉਤਪਤ 3:22
ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ
ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ
ਸਦੀਪਕ ਜੀਉਣ ਉਸੇ ਦਾ ਹੈ
ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।
ਯੂਹੰਨਾ 6:53-54
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ