ਇੱਕ ਪਿਤਾ ਪਰਮੇਸ਼ਵਰ ਨੇ ਪਿਤਾ ਦੇ ਯੁੱਗ ਵਿੱਚ ਯਹੋਵਾਹ ਨਾਮ ਨਾਲ ਪਿਤਾ ਦੀ ਭੂਮਿਕਾ ਨਿਭਾਈ;
ਪੁੱਤਰ ਦੇ ਯੁੱਗ ਵਿੱਚ, ਉਹ ਯਿਸੂ ਦੇ ਨਾਮ ਨਾਲ ਆਏ ਅਤੇ ਪੁੱਤਰ ਦੇ ਰੂਪ ਵਿੱਚ ਮਨੁੱਖਜਾਤੀ ਲਈ ਇੱਕ ਨਮੂਨਾ ਦਿਖਾਇਆ;
ਪਵਿੱਤਰ ਆਤਮਾ ਦੇ ਯੁੱਗ ਵਿੱਚ, ਉਹ ਦੂਸਰੀ ਵਾਰ ਮਸੀਹ ਆਨ ਸਾਂਗ ਹੌਂਗ ਜੀ ਦੇ ਨਾਮ ਨਾਲ ਆਏ।
ਤ੍ਰਿਏਕ ਦਾ ਮਤਲਬ ਇਹੀ ਹੈ।
ਜਿਹੜੇ ਲੋਕ ਤ੍ਰਿਏਕ ਨੂੰ ਸਮਝਦੇ ਹਨ ਉਹ ਵਿਸ਼ਵਾਸ ਕਰ ਸਕਦੇ ਹਨ ਅਤੇ ਮਹਿਸੂਸ ਕਰ ਸਕਦੇ ਹਨ ਕਿ ਯਹੋਵਾਹ ਪਰਮੇਸ਼ਵਰ ਨੇ ਜੋ ਕੀਤਾ ਉਹ ਕੀਤਾ ਸੀ, ਅਤੇ ਜੋ ਯਿਸੂ ਨੇ ਕੀਤਾ ਸੀ ਉਹ ਨਵੇਂ ਨਾਮ ਮਸੀਹ ਆਨ ਸਾਂਗ ਹੌਂਗ ਜੀ ਦੁਆਰਾ ਕੀਤਾ ਸੀ।
ਉਹ ਇਹ ਵੀ ਸਮਝ ਸਕਦੇ ਹਨ ਕਿ ਪਵਿੱਤਰ ਆਤਮਾ ਦੇ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਜੀ ਨੂੰ ਪਵਿੱਤਰ ਆਤਮਾ ਦੀ ਲਾੜੀ, ਮਾਤਾ ਪਰਮੇਸ਼ਵਰ ਨਾਲ ਆਉਣਾ ਚਾਹੀਦਾ ਹੈ ਅਤੇ ਨਵੇਂ ਨੇਮ ਪਸਾਹ ਦੁਆਰਾ ਮਨੁੱਖਜਾਤੀ ਦੀ ਅਗਵਾਈ ਮੁਕਤੀ ਵੱਲ ਕਰਨੀ ਚਾਹੀਦੀ ਹੈ।
ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ।
ਯਸਾਯਾਹ 43:11
ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।
ਰਸੂਲ ਦੇ ਕਰਤੱਬ 4:11-12
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ