ਜਿਸ ਤਰ੍ਹਾਂ ਯੁੱਧਾਂ ਵਿੱਚ ਅਣਗਿਣਤ ਬੇਕਸੂਰ ਲੋਕਾਂ ਦ ਮਾਰੇ ਜਾਣ ਤੇ ਸੰਸਾਰ ਦੇ ਲੋਕ ਗੁੱਸੇ ਹੁੰਦੇ ਹਨ,
ਉਸੇ ਤਰ੍ਹਾਂ ਯਿਸੂ ਸੈਤਾਨ ਉੱਤੇ ਗੁੱਸੇ ਹੋਏ, ਜਿਸ ਨੇ ਉਨ੍ਹਾਂ ਦੀਆਂ ਆਤਮਿਕ ਸੰਤਾਨਾਂ ਦਾ ਲਹੂ ਵਹਾਇਆ।
ਉਨ੍ਹਾਂ ਨੇ ਜੰਗਲੀ ਬੀਜ ਅਤੇ ਕਣਕ ਦੇ ਦ੍ਰਿਸ਼ਟਾਂਤ ਦੁਆਰਾ ਆਪਣੀਆਂ ਸੰਤਾਨਾਂ ਲਈ ਉਨ੍ਹਾਂ ਦੀ ਪਹਿਚਾਣ ਪ੍ਰਗਟ ਕੀਤੀ,
ਉਹਨਾਂ ਨੇ ਸਿਖਾਇਆ ਕਿ ਐਤਵਾਰ ਅਤੇ ਕ੍ਰਿਸਮਸ ਵਰਗੇ ਸੰਸਾਰ ਨੂੰ ਭਰਮਾਉਣ ਵਾਲੇ ਕੁਧਰਮ ਤੋਂ ਧੋਖਾ ਨਾ ਖਾਓ।
ਸ਼ੈਤਾਨ ਦੁਆਰਾ ਬੀਜਿਆ ਗਿਆ ਜੰਗਲੀ ਬੀਜ ਐਤਵਾਰ ਦੀ ਅਰਾਧਨਾ, ਕ੍ਰਿਸਮਸ, ਅਤੇ ਸਲੀਬ ਦੀ ਅਰਾਧਨਾ ਹੈ,
ਜੋ ਸੂਰਜ ਦੇਵਤਾ ਦੀ ਅਰਾਧਨਾ ਕਰਨ ਦਾ ਕੰਮ ਹੈ ਅਤੇ ਇਸ ਦੇ ਨਤੀਜੇ ਵਜੋਂ ਨਰਕ ਦੀ ਸਜ਼ਾ ਮਿਲੇਗੀ।
ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ, ਚਰਚ ਆਫ਼ ਗੌਡ ਦੇ ਮੈਂਬਰ ਸਬਤ ਦਾ ਦਿਨ ਅਤੇ ਪਸਾਹ ਸਮੇਤ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ।
ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ
ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।
ਮੱਤੀ 7:21
ਉਹ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੱਕਣ ਨੂੰ ਆਪਣਾ ਮੂੰਹ ਖੋਲਿਆ...
… ਜਿਹ ਦਾ ਨਾਉਂ ਓਸ ਲੇਲੇ ਦੀ ਜਿਹੜਾ ਕੋਹਿਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ
ਪਰਕਾਸ਼ ਦੀ ਪੋਥੀ 13:6-8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ