ਉਨ੍ਹਾਂ ਨੇ ਨੂਹ ਦੇ ਸਮੇਂ ਵਿੱਚ ਪਾਣੀ ਨਾਲ ਨਿਆ ਕਰਨ ਤੋਂ ਪਹਿਲਾਂ ਇੱਕ ਜਹਾਜ਼
ਤਿਆਰ ਕੀਤਾ। ਉਨ੍ਹਾਂ ਨੇ ਮੂਸਾ ਦੇ ਸਮੇਂ ਵਿੱਚ ਲਾਲ ਸਮੁੰਦਰ ਨੂੰ
ਦੋ ਭਾਗਾਂ ਵਿੱਚ ਵੰਢਣ ਲਈ ਤੇਜ਼ ਪੂਰਬੀ ਹਵਾ ਨੂੰ ਤਿਆਰ ਕੀਤਾ।
ਉਨ੍ਹਾਂ ਨੇ ਜੰਗਲ ਦੀ ਯਾਤਰਾ ਵਿੱਚ ਇਸਰਾਏਲੀਆਂ ਲਈ ਮੰਨਾ ਅਤੇ
ਪਾਣੀ ਦੀ ਤਿਆਰੀ ਕੀਤੀ। ਉਨ੍ਹਾਂ ਨੇ ਅੰਤ ਦੇ ਦਿਨਾਂ ਵਿੱਚ ਸਵਰਗ ਦੇ
ਲੋਕਾਂ ਨੂੰ ਬਚਾਉਣ ਲਈ ਨਵੇਂ ਨੇਮ ਦੇ ਪਸਾਹ ਦੀ ਤਿਆਰ ਕੀਤਾ।
ਸਿਰਫ਼ ਉਹੀ ਜੋ ਨਵੇਂ ਨੇਮ ਦਾ ਪਸਾਹ ਮਨਾਉਂਦੇ ਹਨ, ਜਿਸ ਨੂੰ ਪਿਤਾ ਪਰਮੇਸ਼ਵਰ ਆਨ ਸਾਂਗ ਹੌਂਗ ਜੀ
ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਬਾਈਬਲ ਦੇ ਜ਼ਰੀਏ ਸਿਖਾਇਆ ਹੈ,
ਸਵਰਗੀ ਨਾਗਰਿਕਤਾ ਅਤੇ ਮੁਕਤੀ ਦੀ ਮੋਹਰ ਪ੍ਰਪਾਤ ਕਰ ਸਕਦੇ ਹਾਂ।
ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ
ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ।
ਜ਼ਬੂਰਾਂ ਦੀ ਪੋਥੀ 91:7
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ