ਜਿਵੇਂ ਪਾਣੀ, ਬਰਫ਼ ਅਤੇ ਭਾਫ਼ ਦੇ ਵੱਖੋ-ਵੱਖਰੇ ਰੂਪ ਅਤੇ ਨਾਮ ਹਨ ਪਰ ਮੂਲ ਰੂਪ ਵਿੱਚ ਇੱਕੋ ਪਦਾਰਥ H₂O ਹੈ, ਤਿਵੇਂ ਪਰਮੇਸ਼ਵਰ ਵੀ ਹਰ ਯੁੱਗ ਵਿੱਚ ਵੱਖੋ-ਵੱਖਰੇ ਰੂਪਾਂ ਅਤੇ ਵੱਖੋ-ਵੱਖਰੇ ਨਾਵਾਂ ਨਾਲ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਰੂਪ ਵਿੱਚ ਮੁਕਤੀ ਦੇ ਕਾਰਜ ਨੂੰ ਪੂਰਾ ਕਰਨ ਲਈ ਪ੍ਰਗਟ ਹੋਏ, ਫਿਰ ਵੀ ਉਹ ਮੂਲ ਰੂਪ ਵਿੱਚ ਇੱਕ ਹੀ ਪਰਮੇਸ਼ਵਰ ਹਨ।
ਬਾਈਬਲ ਸਿਖਾਉਂਦੀ ਹੈ ਕਿ ਪਿਤਾ ਪਰਮੇਸ਼ਵਰ ਯਹੋਵਾਹ, ਪੁੱਤਰ ਪਰਮੇਸ਼ਵਰ ਯਿਸੂ, ਅਤੇ ਪਵਿੱਤਰ ਆਤਮਾ ਪਰਮੇਸ਼ਵਰ ਇੱਕ ਹੀ ਪਰਮੇਸ਼ਵਰ ਹਨ। ਪਵਿੱਤਰ ਆਤਮਾ ਮਸੀਹ ਆਨ ਸਾਂਗ ਹੌਂਗ ਉਹ ਪਰਮੇਸ਼ਵਰ ਹਨ ਜਿਨ੍ਹਾਂ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ। ਉਹ ਉਹੀ ਪਰਮੇਸ਼ਵਰ ਹਨ ਜਿਨ੍ਹਾਂ ਨੇ 3,500 ਸਾਲ ਪਹਿਲਾਂ ਇਸਰਾਏਲ ਨੂੰ ਬਚਾਉਣ ਲਈ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ, ਅਤੇ ਜਿਨ੍ਹਾਂ ਨੇ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ 2,000 ਸਾਲ ਪਹਿਲਾਂ ਸਲੀਬ ਉੱਤੇ ਦੁੱਖ ਝੱਲੇ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ