ਸੰਤਾਨਾਂ ਆਪਣੀਆਂ ਪ੍ਰਾਪਤੀਆਂ ‘ਤੇ ਮਾਣ ਕਰਦੀਆਂ ਹਨ ਅਤੇ ਆਪਣੇ ਮਾਤਾ-ਪਿਤਾ ਤੋਂ ਇਨਾਮ ਚਾਹੁੰਦੀਆਂ ਹਨ,
ਪਰ ਮਾਤਾ-ਪਿਤਾ, ਆਪਣੀਆਂ ਸੰਤਾਨਾਂ ਨੂੰ ਆਪਣਾ ਜੀਵਨ ਸਮਰਪਿਤ ਕਰਨ ਦੇ ਬਾਵਜੂਦ,
ਬਦਲੇ ਵਿੱਚ ਕੁੱਝ ਵੀ ਨਹੀਂ ਚਾਹੁੰਦੇ ਹਨ ਸਗੋਂ ਹੋਰ ਜਿਆਦਾ ਦੇਣ ਦੀ ਆਸ ਕਰਦੇ ਹਨ।
ਸਾਨੂੰ ਆਪਣੇ ਸਰੀਰਿਕ ਮਾਤਾ-ਪਿਤਾ ਅਤੇ ਆਤਮਿਕ ਮਾਤਾ-ਪਿਤਾ ਦੇ ਪਿਆਰ ਅਤੇ ਬਲੀਦਾਨ ਨੂੰ
ਪਹਿਚਾਣਨਾ ਚਾਹੀਦਾ ਹੈ ਅਤੇ ਪਿਆਰ ਦੇਣ ਦਾ ਅਭਿਆਸ ਕਰਨਾ ਚਾਹੀਦਾ ਹੈ।
ਸਲੀਬ ‘ਤੇ ਬਲੀਦਾਨ ਸਿਰਫ ਬਲੀਦਾਨ ਨਹੀਂ ਹੈ ਜੋ ਸਵਰਗੀ ਪਿਤਾ ਅਤੇ ਮਾਤਾ ਨੇ ਕੀਤਾ ਸੀ।
ਉਨ੍ਹਾਂ ਦੀ ਕਿਰਪਾ ਇੰਨੀ ਮਹਾਨ ਅਤੇ ਡੂੰਘੀ ਹੈ ਕਿ ਇਸ ਨੂੰ ਪੁਰਾਣੇ ਨੇਮ ਦੇ ਸਾਰੇ ਪਰਬਾਂ ਦੌਰਾਨ
ਬਲੀਦਾਨ ਕੀਤੇ ਗਏ ਪਸ਼ੂਆਂ ਦੀਆਂ ਮੌਤਾਂ ਦੁਆਰਾ ਪ੍ਰਗਟ ਕੀਤਾ ਜਾ ਸਕਦਾ ਹੈ।
ਅਜਿਹੇ ਡੂੰਘੇ ਬਲੀਦਾਨ ਅਤੇ ਪਿਆਰ ਨਾਲ,
ਦੂਸਰੀ ਵਾਰ ਆਏ ਮਸੀਹ ਆਨ ਸਾਂਗ ਹੋਂਗ ਜੀ ਅਤੇ ਮਾਤਾ ਪਰਮੇਸ਼ਵਰ ਆਪਣੇ ਗੁਆਚੀਆਂ ਹੋਈਆਂ
ਸਵਰਗੀ ਸੰਤਾਨਾਂ ਨੂੰ ਲੱਭਣ ਲਈ ਇਸ ਧਰਤੀ ‘ਤੇ ਆਏ ਹਨ।
ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ
ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ
ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।
ਲੂਕਾ 15:7
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ