3,500 ਸਾਲ ਪਹਿਲਾਂ, ਇਸਰਾਏਲੀਆਂ ਨੇ ਪਸਾਹ ਦਾ ਪਰਬ ਮਨਾਇਆ
ਅਤੇ ਉਹ ਅੱਗਲੇ ਦਿਨ, ਉਹ ਮਿਸਰ ਦੀ ਸੈਨਾ ਦੁਆਰਾ ਪਿੱਛਾ ਕੀਤੇ ਗਏ
ਅਤੇ ਦਰਦ ਤੋਂ ਗੁਜਰੇ। ਇਹ ਇੱਕ ਪਰਛਾਵਾਂ ਸੀ।
ਉਸਦੀ ਅਸਲੀਯਤ ਦੇ ਰੂਪ ਵਿੱਚ 2,000 ਸਾਲ ਪਹਿਲਾਂ,
ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਨਾਲ ਪਸਾਹ ਦਾ ਪਰਬ ਮਨਾਇਆ ਅਤੇ ਉਹ
ਅੱਗਲੇ ਦਿਨ, ਅਖਮੀਰੀ ਰੋਟੀ ਦੇ ਪਰਬ ਤੇ ਸਲੀਬ ਤੇ ਚੜ੍ਹਾਏ ਗਏ।
ਪੁਰਾਣੇ ਨੇਮ ਦੇ ਸਮੇਂ ਵਿੱਚ, ਪਰਮੇਸ਼ਵਰ ਨੇ ਇਸਰਾਏਲੀਆਂ ਨੂੰ
ਅਖਮੀਰੀ ਰੋਟੀ ਅਤੇ ਕੌੜੀ ਭਾਜੀ ਖਾਣ ਦਿੱਤਾ,
ਤਾਂ ਜੋ ਉਹ ਅਖਮੀਰੀ ਰੋਟੀ ਦੇ ਪਰਬ ਦੇ ਦਰਦ ਨੂੰ ਯਾਦ ਕਰ ਸਕਣ।
ਨਵੇਂ ਨੇਮ ਦੇ ਸਮੇਂ ਵਿੱਚ, ਪਰਮੇਸ਼ਵਰ ਨੇ ਚਰਚ ਔਫ਼ ਗਾਡ ਦੇ
ਸਾਰੇ ਮੈਂਬਰਾਂ ਨੂੰ, ਜਿਨ੍ਹਾਂ ਨੇ ਯਿਸੂ ਦੇ ਬਲੀਦਾਨ ਦਾ ਅਹਿਸਾਸ ਕੀਤਾ,
ਵਰਤ ਰੱਖਣ ਨੂੰ ਕਿਹਾ ਤਾਂ ਜੋ ਉਹ ਸਲੀਬ ਦੀ ਦਰਦ ਵਿੱਚ ਭਾਗ ਲੈ ਸਕੀਏ।
ਜਿਸ ਤਰ੍ਹਾਂ ਰਸੂਲ ਪੌਲੁਸ ਨੇ ਆਪਣੇ ਸਰੀਰ ਵਿੱਚ ਯਿਸੂ ਦੇ ਦਾਗਾਂ ਨੂੰ ਲੈ ਕੇ
ਖੁਸ਼ ਖਬਰੀ ਦਾ ਪ੍ਰਚਾਰ ਕੀਤਾ, ਸਾਨੂੰ ਪਰਮੇਸ਼ਵਰ ਦੀ ਇਸ ਤਰ੍ਹਾਂ ਦੀ ਸੰਤਾਨ ਬਣਨਾ ਚਾਹੀਦਾ ਹੈ
ਜੋ ਮਸੀਹ ਆਨ ਸਾਂਗ ਹੌਂਗ ਅਤੇ ਸਵਰਗੀ ਮਾਤਾ ਜੀ ਦੇ ਪਿਆਰ ਅਤੇ ਬਲੀਦਾਨ ਨੂੰ
ਆਪਣੇ ਦਿਨਾਂ ਤੇ ਲਿਖ ਕੇ, ਖੁਸ਼ ਖਬਰੀ ਦਾ ਪ੍ਰਚਾਰ ਕਰਦੀ ਹੈ।
ਅਗਾਹਾਂ ਨੂੰ ਕੋਈ ਮੈਨੂੰ ਦੁਖ ਨਾ ਦੇਵੇ, ਕਿਉਂ ਜੋ ਮੈਂ
ਆਪਣੀ ਦੇਹੀ ਉੱਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ। ਗਲਾਤੀਆਂ 6:17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ