ਮੂਸਾ ਅਤੇ ਇਸਰਾਏਲੀਆਂ ਨੇ ਉਸ ਸਮੇਂ ਤਦ ਜਦੋਂ ਉਨ੍ਹਾਂ ਨੇ ਪਸਾਹ ਦਾ ਪਰਬ ਮਨਾਇਆ
ਅਤੇ ਮਿਸਰ ਤੋਂ ਨਿਕਲੇ ਅਤੇ ਲਾਲ ਸਮੁੰਦਰ ਪਾਰ ਕਰਨ ਤਕ ਬਹੁਤ ਦੁੱਖ ਸਹਿਣ ਕੀਤਾ ਸੀ।
ਇਹ ਉਸ ਦੁੱਖ ਅਤੇ ਪੀੜਾ ਨਾਲ ਪੂਰਾ ਹੋਇਆ, ਜਿਸ ਨਾਲ ਮਸੀਹ ਨੇ ਪਸਾਹ ਮਨਾਉਣ ਦੇ
ਅਗਲੇ ਦਿਨ ਅਖਮੀਰੀ ਰੋਟੀ ਦੇ ਪਰਬ ਤੇ ਗੁਜਰਿਆ ਸੀ।
ਅਖਮੀਰੀ ਰੋਟੀ ਦੇ ਪਰਬ ਮਸੀਹ ਦੀ ਪੀੜਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਪਰਬ ਹੈ,
ਜੋ ਪੁਰਾਣੇ ਨਿਯਮ ਵਿੱਚ ਮੂਸਾ ਦੀ ਬਿਵਸਥਾ ਦੀ ਅਸਲੀਯਤ ਹੈ।
ਇਸ ਯੁੱਗ ਵਿੱਚ, ਪਰਮੇਸ਼ਵਰ ਨੇ ਸਾਨੂੰ ਵਰਤ ਰੱਖਣ ਦੁਆਰਾ ਮਸੀਹ ਦੇ ਦੁੱਖ ਵਿੱਚ ਭਾਗ ਲੈਣ
ਅਤੇ ਉਨ੍ਹਾਂ ਸਾਰੇ ਕਸ਼ਟਾਂ ਨੂੰ ਪਾਰ ਕਰਕੇ ਸੰਪੂਰਨ ਬਣਨ ਦੇ ਲਈ ਕਿਹਾ,
ਜੋ ਸਾਡੇ ਵਿੱਚੋਂ ਹਰੇਕ ਨੂੰ ਸਹਿਣਾ ਪੈ ਸਕਦਾ ਹੈ।
ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ ਰੋਮੀਆਂ 8:16-18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ