ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਸਰੀਰ ਵਿੱਚ
ਇਸ ਧਰਤੀ 'ਤੇ ਆਏ ਅਤੇ ਆਪਣੀਆਂ ਸੰਤਾਨਾਂ ਦੀ ਮੁਕਤੀ ਲਈ ਦੁੱਖਾਂ
ਦੇ ਰਾਹ ਤੁਰੇ ਜੋ ਸਵਰਗ ਵਿੱਚ ਕੀਤੇ ਗਏ ਪਾਪਾਂ ਕਾਰਨ ਦੁੱਖ ਵਿੱਚ ਜੀ ਰਹੇ ਹਨ।
ਜਦੋਂ ਅਸੀਂ ਆਪਣੇ ਆਤਮਿਕ ਮਾਤਾ-ਪਿਤਾ ਦੇ ਪਿਆਰ
ਅਤੇ ਬਲੀਦਾਨ ਨੂੰ ਮਹਿਸੂਸ ਕਰਦੇ ਹਾਂ ਅਤੇ ਉਨ੍ਹਾਂ ਬਾਰੇ
ਸ਼ੇਖੀ ਮਾਰਦੇ ਹਾਂ, ਤਦ ਪਰਮੇਸ਼ਵਰ ਸਾਨੂੰ ਸਵਰਗਦੂਤਾਂ ਦੇ ਸਾਹਮਣੇ
"ਮੇਰੇ ਸੰਤਾਨ" ਵਜੋਂ ਸਵੀਕਾਰ ਕਰਨਗੇ ਅਤੇ ਸਾਨੂੰ ਆਸ਼ੀਸ਼ਾਂ ਦੇਣਗੇ।
ਪਰਮੇਸ਼ਵਰ ਦੇ ਲੋਕਾਂ ਨੇ ਪਿਤਾ ਦੇ ਯੁੱਗ ਵਿੱਚ ਪਰਮੇਸ਼ਵਰ ਯਹੋਵਾਹ
ਅਤੇ ਪੁੱਤਰ ਦੀ ਯੁੱਗ ਵਿੱਚ ਯਿਸੂ ਬਾਰੇ ਸ਼ੇਖੀ ਮਾਰੀ।
ਇਸੇ ਤਰ੍ਹਾਂ, ਸਾਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ
ਮਾਤਾ ਪਰਮੇਸ਼ਵਰ ਬਾਰੇ ਸ਼ੇਖੀ ਮਾਰਨੀ ਚਾਹੀਦੀ ਹੈ,
ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਤਮਾ
ਅਤੇ ਲਾੜੀ ਦੇ ਰੂਪ ਵਿੱਚ ਆਏ ਹਨ।
ਸਾਨੂੰ ਆਤਮਿਕ ਚੋਰਾਂ ਤੋਂ ਵੀ ਸੁਚੇਤ ਹੋਣਾ ਚਾਹੀਦਾ ਹੈ
ਜੋ ਸਾਡੇ ਮਨਾਂ ਨੂੰ ਚੋਰੀ ਕਰਦੇ ਹਨ, ਸਾਡੇ ਮਨਾਂ ਨੂੰ ਪਰਮੇਸ਼ਵਰ
ਤੋਂ ਮੋੜਦੇ ਹਨ, ਅਤੇ ਸਾਡੀਆਂ ਆਤਮਾਵਾਂ ਨੂੰ ਨਸ਼ਟ ਕਰਦੇ ਹਨ।
ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨੁੱਖਾਂ ਦੇ ਅੱਗੇ
ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤ੍ਰ ਵੀ ਪਰਮੇਸ਼ੁਰ ਦੇ
ਦੂਤਾਂ ਅੱਗੇ ਉਹ ਦਾ ਇਕਰਾਰ ਕਰੇਗਾ
ਪਰ ਜੋ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇ
ਪਰਮੇਸ਼ੁਰ ਦੇ ਦੂਤਾਂ ਦੇ ਅੱਗੇ
ਉਹ ਦਾ ਇਨਕਾਰ ਕੀਤਾ ਜਾਵੇਗਾ।
ਲੂਕਾ 12:8-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ