ਜਿਵੇਂ ਯਿਸੂ ਦਾ ਲੋਕਾਂ ਦੁਆਰਾ ਤਿਰਸਕਾਰ ਹੋਇਆ, ਉਹਨਾਂ ਦਾ ਆਪਣੇ ਚੇਲਿਆਂ ਦੁਆਰਾ ਵਿਸ਼ਵਾਸਘਾਤ ਹੋਇਆ ਅਤੇ ਸਲੀਬ ਉੱਤੇ ਦੁੱਖ ਚੁੱਕਿਆ, ਪਰ ਆਪਣੀ ਪ੍ਰੇਮੀ ਸੰਤਾਨਾਂ ਲਈ ਉਹਨਾਂ ਨੇ ਇਹ ਸਭ ਸਹਿਣ ਕੀਤਾ ਅਤੇ ਜਿੱਤ ਪਾਈ, ਉਸੇ ਤਰ੍ਹਾਂ ਸਾਨੂੰ ਵੀ ਆਪਣੀ ਸਲੀਬ ਨੂੰ ਚੁੱਕਣੀ ਅਤੇ ਯਿਸੂ ਦੇ ਰਾਹ ਤੇ ਚੱਲਣਾ ਚਾਹੀਦਾ ਹੈ।
ਅਖਮੀਰੀ ਰੋਟੀ ਦੇ ਪਰਬ ਦੇ ਜ਼ਰੀਏ, ਸਾਨੂੰ ਯਿਸੂ ਮਸੀਹ ਦੇ ਦੁੱਖ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਦੂਸਰੀ ਵਾਰ ਆਏ ਮਸੀਹ ਆਨ ਸਾਂਗ ਹੌਂਗ ਜੀ ਦੇ ਦੁੱਖ ਬਾਰੇ ਸੋਚਣਾ ਚਾਹੀਦਾ ਹੈ। ਜਦੋਂ ਅਸੀਂ ਮਸੀਹ ਨੂੰ ਧੰਨਵਾਦ ਦਿੰਦੇ ਹੋਏ, ਉਨ੍ਹਾਂ ਦੇ ਸਾਰੇ ਰਾਹ ਦਾ ਪਾਲਣ ਕਰਦੇ ਹਾਂ, ਤਦ ਪਰਮੇਸ਼ਵਰ ਲਾਲ ਸਮੁੰਦਰ ਵਰਗੀਆਂ ਰੁਕਾਵਟਾਂ ਨੂੰ ਕਿਰਪਾ ਦੇ ਉਪਕਰਣ ਵਿੱਚ ਬਦਲ ਦਿੰਦੇ ਹਨ।
ਅਤੇ ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ ਮੇਰੇ ਜੋਗ ਨਹੀਂ। ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ ਉਹ ਉਸ ਨੂੰ ਲੱਭ ਲਵੇਗਾ। ਮੱਤੀ 16:24-25
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ