2,000 ਸਾਲ ਪਹਿਲਾਂ, ਯਿਸੂ ਨੇ ਵਨੇਂ ਨੇਮ ਦੇ ਪਸਾਹ ਦੇ ਦੁਆਰਾ
ਮਨੁੱਖ ਜਾਤੀ ਦੇ ਪਾਪਾਂ ਨੂੰ ਮਾਫ਼ ਕੀਤਾ ਅਤੇ ਅੱਗਲੇ ਦਿਨ
ਅਖਮੀਰੀ ਰੋਟੀ ਦੇ ਪਰਬ ਵਿੱਚ ਸਲੀਬ ਦੇ ਦਰਦ ਅਤੇ ਦੁੱਖ ਖੁਦ ਚੁੱਕੇ।
ਇਹ ਆਪਣੀ ਸੰਤਾਨ ਦੇ ਪਾਪਾਂ ਨੂੰ ਆਪਣੇ ਪਿੱਠ ਤੇ ਚੁੱਕਣ ਦਾ ਉਨ੍ਹਾਂ ਦਾ ਮਹਾਨ ਪਿਆਰ ਸੀ।
ਪਾਪਾਂ ਦੀ ਮਾਫੀ ਦਾ ਰਾਹ ਜਿਸਨੂੰ ਆਨ ਸਾਂਗ ਹੌਂਗ ਪਰਮੇਸ਼ਵਰ
ਅਤੇ ਮਾਤਾ ਪਰਮੇਸ਼ਵਰ ਨੇ ਖੋਲ੍ਹ ਦਿੱਤਾ ਜੋ ਇਸ ਯੁੱਗ ਵਿੱਚ
ਮਨੁੱਖ ਜਾਤੀ ਦੀ ਮੁਕਤੀ ਦੇ ਲਈ ਇਸ ਧਰਤੀ ਤੇ ਆਏ।
ਚਰਚ ਔਫ ਗਾਡ ਦੇ ਮੈਂਬਰ ਜਿਨ੍ਹਾਂ ਨੇ ਪਰਮੇਸ਼ਵਰ ਦੇ ਮਹਾਨ ਪਿਆਰ ਨਾਲ
ਮੁਕਤੀ ਦੀ ਕਿਰਪਾ ਪਾਈ ਹੈ, ਸਵਰਗ ਦੇ ਵੱਲ ਆਸ ਗੁਆਏ ਬਿਨ੍ਹਾਂ
ਧੰਨਵਾਦ ਦੇ ਨਾਲ ਆਪਣੀ ਨਿਹਚਾ ਬਣਾਏ ਰੱਖਦੇ ਹਾਂ।
“ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ
ਜੋ ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ
ਭਈ ਅਸੀਂ ਉਹ ਦੇ ਰਾਹੀਂ ਜੀਵੀਏ।” 1ਯੂਹੰਨਾ 4:9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ