ਇਸ ਵਿੱਚ ਕੀ ਹੈ ਇਸ ਤੇ ਨਿਰਭਰ ਕਰਦਿਆਂ, ਇੱਕ ਖਾਲੀ ਬੋਤਲ ਫੁੱਲਦਾਨ ਜਾਂ ਪਾਣੀ ਦੀ ਬੋਤਲ ਬਣ ਸਕਦੀ ਹੈ।
ਜਿਸ ਤਰ੍ਹਾਂ ਰਸੂਲ 2,000 ਸਾਲ ਪਹਿਲਾਂ ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਨਵੇਂ ਨੇਮ ਦੇ ਸੇਵਕ ਬਣ ਗਏ ਸੀ, ਉਸੇ ਤਰ੍ਹਾਂ ਜਦੋਂ ਸਾਡੇ ਅੰਦਰ ਪਵਿੱਤਰ ਆਤਮਾ ਹੋਵੇਗਾ, ਤਦ ਅਸੀਂ ਵੀ ਪਰਮੇਸ਼ਵਰ ਦੀ ਸੰਪੂਰਣ ਸੰਤਾਨ ਬਣ ਸਕਦੇ ਹਾਂ।
ਦੋ ਹਜ਼ਾਰ ਸਾਲ ਪਹਿਲਾਂ, ਯਿਸੂ ਦੇ ਸਲੀਬ ਤੇ ਮਰਨ ਤੋਂ ਬਾਅਦ, ਰਸੂਲ ਡਰ ਨਾਲ ਕੰਬ ਰਹੇ ਸਨ,
ਪਰ ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਦਲੇਰੀ ਨਾਲ ਗਵਾਹੀ ਦਿੱਤੀ ਕਿ ਯਿਸੂ ਹੀ ਮਸੀਹ ਹੈ।
ਜਿਵੇਂ ਕਿ ਰਸੂਲਾਂ ਨੇ ਕੀਤਾ ਸੀ, ਅੱਜ ਚਰਚ ਆਫ਼ ਗੌਡ ਦੇ ਮੈਂਬਰ,
ਪੰਤੇਕੁਸਤ ਦੇ ਦਿਨ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ, ਦਲੇਰੀ ਨਾਲ ਗਵਾਹੀ ਦਿੰਦੇ ਹਨ
ਕਿ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਮਨੁੱਖਜਾਤੀ ਨੂੰ ਬਚਾਉਣ ਲਈ ਆਏ ਹਨ।
ਜਾਂ ਪੰਤੇਕੁਸਤ ਦਾ ਦਿਨ ਆਇਆ ਓਹ ਸਭ ਇੱਕ ਥਾਂ ਇੱਕਠੇ ਸਨ
ਅਰ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ
ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ
ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ
ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।
ਰਸੂਲ ਦੇ ਕਰਤੱਬ 2:1-4
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ